FacebookTwitterg+Mail

ਦਿਲਜੀਤ ਦੁਸਾਂਝ ਨੇ ਖਰੀਦਿਆ ਪ੍ਰਾਈਵੇਟ ਜੈੱਟ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

    1/2
18 April, 2017 10:24:27 PM
ਜਲੰਧਰ— ਬਾਲੀਵੁੱਡ ਦੇ ਰਾਈਜ਼ਿੰਗ ਸਟਾਰ ਦਿਲਜੀਤ ਦੁਸਾਂਝ ਦੇ ਚਰਚੇ ਹੁਣ ਹਰ ਇਕ ਦੀ ਜ਼ੁਬਾਨ 'ਤੇ ਹਨ। 'ਉੜਤਾ ਪੰਜਾਬ' ਤੇ 'ਫਿਲੌਰੀ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਨਵਾਂ ਪ੍ਰਾਈਵੇਟ ਜੈੱਟ ਖਰੀਦਿਆ ਹੈ।
ਇਸ ਜੈੱਟ ਦੀ ਵੀਡੀਓ ਤੇ ਤਸਵੀਰਾਂ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਦਿਲਜੀਤ ਨੇ ਲਿਖਿਆ, 'New Beginning Starts With Private Jet 🛩'.

Click On The Link To See Video-
https://twitter.com/diljitdosanjh/status/853924209394765824

ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਦੀ ਅਗਲੀ ਰਿਲੀਜ਼ ਹੋਣ ਵਾਲੀ ਫਿਲਮ ਦਾ ਨਾਂ 'ਸੁਪਰ ਸਿੰਘ' ਹੈ। ਇਹ ਇਕ ਪੰਜਾਬੀ ਫਿਲਮ ਹੈ, ਜਿਸ 'ਚ ਦਿਲਜੀਤ ਦੁਸਾਂਝ ਇਕ ਸੁਪਰਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ।

Tags: Diljit Dosanjh Private Jet Super Singh ਦਿਲਜੀਤ ਦੁਸਾਂਝ ਪ੍ਰਾਈਵੇਟ ਜੈੱਟ ਸੁਪਰ ਸਿੰਘ