FacebookTwitterg+Mail

ਬਾਲੀਵੁੱਡ ਦੇ ਭਰਾ-ਭੈਣ, ਕਿਸੇ 'ਚ 23 ਤਾਂ ਕਿਸੇ 'ਚ ਹੈ 24 ਸਾਲ ਦਾ ਉਮਰ ਫਰਕ (ਦੇਖੋ ਤਸਵੀਰਾਂ)

    1/11
13 May, 2017 05:22:21 PM
ਮੁੰਬਈ— ਬਾਲੀਵੁੱਡ 'ਚ ਅਜਿਹੇ ਕਈ ਭੈਣ-ਭਰਾ ਹਨ, ਜਿਨ੍ਹਾਂ ਵਿਚਾਲੇ ਉਮਰ ਦਾ ਬਹੁਤ ਜ਼ਿਆਦਾ ਫਰਕ ਹੈ। ਇਨ੍ਹਾਂ 'ਚੋਂ ਕਿਸੇ ਵਿਚਾਲੇ 23 ਸਾਲ ਤਾਂ ਕਿਸੇ ਵਿਚਾਲੇ 24 ਸਾਲ ਦਾ ਫਰਕ ਹੈ। ਤੁਹਾਨੂੰ ਅੱਜ ਅਜਿਹੇ ਹੀ ਕੁਝ ਭੈਣ-ਭਰਾਵਾਂ ਬਾਰੇ ਦੱਸਣ ਜਾ ਰਹੇ ਹਾਂ—
1. ਸਾਰਾ ਖਾਨ ਤੇ ਤੈਮੂਰ : ਉਮਰ ਦਾ ਫਰਕ 23 ਸਾਲ
2. ਆਰੀਅਨ ਖਾਨ ਤੇ ਅਬਰਾਮ ਖਾ : ਉਮਰ ਦਾ ਫਰਕ 16 ਸਾਲ
3. ਸਲਮਾਨ ਖਾਨ ਤੇ ਅਰਪਿਤਾ ਖਾਨ : ਉਮਰ ਦਾ ਫਰਕ 24 ਸਾਲ
4. ਪੂਜਾ ਤੇ ਆਲੀਆ ਭੱਟ : ਉਮਰ ਦਾ ਫਰਕ 21 ਸਾਲ
5. ਅਰਜੁਨ ਕਪੂਰ ਤੇ ਜਾਹਨਵੀ ਕਪੂਰ : ਉਮਰ ਦਾ ਫਰਕ 11 ਸਾਲ
6. ਜੁਨੈਦ ਖਾਨ ਤੇ ਆਜ਼ਾਦ ਰਾਓ ਖਾਨ : ਉਮਰ ਦਾ ਫਰਕ 19 ਸਾਲ
7. ਤ੍ਰਿਸ਼ਲਾ ਦੱਤ ਤੇ ਇਕਰਾ-ਸ਼ਾਹਾਨ ਦੱਤ : ਉਮਰ ਦਾ ਫਰਕ 23 ਸਾਲ
8. ਸੰਨੀ ਦਿਓਲ ਤੇ ਇਸ਼ਾ ਦਿਓਲ : ਉਮਰ ਦਾ ਫਰਕ 23 ਸਾਲ
9. ਸੈਫ ਅਲੀ ਖਾਨ ਤੇ ਸੋਹਾ ਅਲੀ ਖਾਨ : ਉਮਰ ਦਾ ਫਰਕ 8 ਸਾਲ
10. ਅਨਿਲ ਕਪੂਰ ਤੇ ਸੰਜੇ ਕਪੂਰ : ਉਮਰ ਦਾ ਫਰਕ 9 ਸਾਲ

Tags: Brother Sister Celebrity Childs Age Gap ਭਰਾ ਭੈਣ ਉਮਰ