FacebookTwitterg+Mail

ਰਣਬੀਰ ਅਤੇ ਰਣਵੀਰ ਨਾਲ ਬਣ ਸਕਦੀ ਹੈ ਇਸ ਸੈਕਸੀ ਅਭਿਨੇਤਰੀ ਦੀ ਜੋੜੀ

vidhu vinod chopra pulls a casting coup by roping ranveer ranbir and deepika in
14 May, 2017 08:52:06 AM
ਮੁੰਬਈ— ਮਸ਼ਹੂਰ ਫਿਲਮਕਾਰ ਵਿਧੁ ਵਿਨੋਦ ਚੋਪੜਾ, ਰਣਬੀਰ ਕਪੂਰ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਲੈ ਕੇ ਫਿਲਮ ਬਣਾ ਸਕਦੇ ਹਨ। ਰਣਬੀਰ ਅਤੇ ਰਣਵੀਰ ਨਾਲ ਦੀਪਿਕਾ ਦੀ ਜੋੜੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਉਂਦੀ ਹੈ। ਰਣਬੀਰ ਅਤੇ ਦੀਪਿਕਾ ਜਾਂ ਫਿਰ ਦੀਪਿਕਾ ਅਤੇ ਰਣਵੀਰ ਨੂੰ ਹਰ ਫਿਲਮ ਨਿਰਮਾਤਾ ਆਪਣੀ ਫਿਲਮ 'ਚ ਲੈਣਾ ਚਾਹੁੰਦਾ ਹੈ। ਹੁਣ ਇਨ੍ਹਾਂ ਨੂੰ ਇਕੱਠੇ ਲਿਆਉਣ ਦਾ ਕਾਰਨਾਮਾ ਵਿਧੁ ਵਿਨੋਦ ਚੋਪੜਾ ਕਰ ਰਹੇ ਹਨ। ਚਰਚਾ ਹੈ ਕਿ ਵਿਧੁ ਦੀਪਿਕਾ ਨਾਲ ਰਣਬੀਰ ਅਤੇ ਰਣਵੀਰ ਦੋਹਾਂ ਨੂੰ ਆਪਣੀ ਅਗਲੀ ਫਿਲਮ ਵਿਚ ਲੈਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸਦੀ ਪੂਰੀ ਯੋਜਨਾ ਵੀ ਬਣਾ ਲਈ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਵਿਧੁ ਦੇ ਆਫਿਸ 'ਤੇ ਦੀਪਿਕਾ ਅਤੇ ਰਣਬੀਰ ਨੂੰ ਜਾਂਦੇ ਦੇਖਿਆ ਗਿਆ ਸੀ। ਉਥੇ ਹੀ ਰਣਵੀਰ ਵੀ ਵਿਧੁ ਦੇ ਆਫਿਸ ਦੇ ਬਾਹਰ ਸਪੌਟ ਕੀਤੇ ਗਏ।

Tags: Deepika PadukoneRanbir KapoorVidhu Vinod Chopra Ranveer Singhਵਿਧੁ ਵਿਨੋਦ ਚੋਪੜਾਰਣਬੀਰ ਕਪੂਰ