FacebookTwitterg+Mail

ਹੁਣ ਇਹ ਜੋੜੀ ਜਲਦ ਬੱਝੇਗੀ ਵਿਆਹ ਦੇ ਬੰਧਨ 'ਚ

miranda kerr evan spiegel are getting married
14 May, 2017 09:24:01 AM
ਲੰਡਨ— ਸੁਪਰਮਾਡਲ ਮਿਰਾਂਡਾ ਕੇਰ ਤੇ ਉਸ ਦੇ ਸਨੈਪਚੈਟ ਸੰਸਥਾਪਕ ਅਤੇ ਮੰਗੇਤਰ ਇਵਾਨ ਸਪੀਗਲ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ।
ਸੂਤਰਾਂ ਮੁਤਾਬਿਕ ਕੇਰ ਅਤੇ ਉਸਦਾ ਮੰਗੇਤਰ ਜਲਦੀ ਹੀ ਵਿਆਹ ਕਰਾਉਣ ਜਾ ਰਹੇ ਹਨ। ਸੁਪਰਮਾਡਲ ਦਾ ਪਰਿਵਾਰ ਪਹਿਲਾਂ ਹੀ ਆਸਟ੍ਰੇਲੀਆ ਤੋਂ ਲਾਸ ਏਂਜਲਸ ਆ ਚੁੱਕਾ ਹੈ। ਵਿਕਟੋਰੀਆ ਦੇ ਸਾਬਕਾ ਸੀਕ੍ਰੇਟ ਏੇਂਜਲ ਅਤੇ ਸਨੈਪਚੈਟ ਸੰਸਥਾਪਕ ਨੇ ਜੁਲਾਈ 2016 'ਚ ਡੇਟਿੰਗ ਦੇ ਲਗਭਗ ਇਕ ਸਾਲ ਬਾਅਦ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ।

Tags: Miranda Kerr Evan Spiegel Marriedਮਿਰਾਂਡਾ ਕੇਰਇਵਾਨ ਸਪੀਗਲਵਿਆਹ