FacebookTwitterg+Mail

ਪੂਜਾ ਬੇਦੀ ਦੀ ਬੇਟੀ ਦੀਆਂ ਹੌਟ ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਸਨਸਨੀ

    1/14
14 May, 2017 02:23:01 PM
ਮੁੰਬਈ— ਆਪਣੇ ਜਮਾਨੇ ਦੀ ਹੌਟ ਅਭਿਨੇਤਰੀ ਰਹੀ ਪੂਜਾ ਬੇਦੀ ਦੀ ਬੇਟੀ ਆਲਿਆ ਵੀ ਆਪਣੀ ਮਾਂ ਦੇ ਨਕਸ਼ੇ ਕਦਮ 'ਤੇ ਚਲਦੀ ਨਜ਼ਰ ਆ ਹੀ ਹੈ। 19 ਸਾਲਾਂ ਦੀ ਆਲਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤਸਵੀਰਾਂ ਸ਼ੇਅਰ ਕਰ ਇੰਟਰਨੈੱਟ 'ਤੇ ਸਨਸਨੀ ਫੈਲਾਅ ਦਿੱਤੀ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਆਲਿਆ ਨੂੰ ਹੇਟਰਸ ਨਾਲ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪੈਂਦਾ।
ਦੱਸ ਦਈਏ ਕਿ ਕੁਝ ਸਮੇਂ ਪਹਿਲਾ ਇੱਕ ਵੈੱਬਸਾਈਟ ਨੇ ਉਸ ਦੀਆਂ ਤਸਵੀਰਾਂ ਛਾਫਈਆਂ ਸਨ। ਜਿਸ 'ਤੇ ਅਨੇਕਾਂ ਸੋਸ਼ਲ ਮੀਡੀਆ ਯੂਜਰਸ ਨੇ ਬੋਲਡ ਅਵਤਾਰ ਨੂੰ ਲੈ ਕੇ ਹਮਲਾ ਬੋਲ ਦਿੱਤਾ ਸੀ ਪਰ ਆਲਿਆ ਫਿਰ ਵੀ ਪਿੱਛੇ ਨਾ ਹਟੀ। ਉਸ ਨੇ ਆਪਣੀ ਪ੍ਰਤੀਕਿਰਿਆ ਦੇ ਕੇ ਹੇਟਰਸ ਦਾ ਮੂੰਹ ਬੰਦ ਕਰ ਦਿੱਤਾ ਹੈ। ਉਹ ਸਾਫ ਕਰਨਾ ਚਾਹੁੰਦੀ ਹੈ ਕਿ ਉਸ ਦੇ ਪਹਿਨਾਵੇ ਦਾ ਉਸ ਦੇ ਚਰਿੱਤਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਉਸ ਦਾ ਨਿੱਜੀ ਮਾਮਲਾ ਹੈ ਕਿ ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ। ਪਿਛਲੇ ਸਮੇਂ ਤੋਂ ਆਲਿਆ ਕਿਸ਼ੋਰੀਆਂ ਲਈ ਇੱਕ ਪ੍ਰੇਰਣਾ ਬਣੀ ਹੋਈ ਹੈ। ਆਲਿਆ ਯੂਯਾਰਕ ਯੂਨੀਵਰਸਿਟੀ 'ਚ ਪੜਾਈ ਕਰ ਰਹੀ ਹੈ। ਹਾਲ ਹੀ 'ਚ ਆਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿਸ਼ੋਰੀਆਂ ਲਈ ਫੈਸ਼ਨ ਦਾ ਸਬਕ ਹੈ।

Tags: Pooja BediAaliaInstagramHot Picturesਪੂਜਾ ਬੇਦੀਆਲਿਆ