FacebookTwitterg+Mail

Mother's Day Dialogues : 'ਤੂੰ ਅਭੀ ਇਤਨਾ ਅਮੀਰ ਨਹੀਂ ਹੁਆ ਬੇਟਾ ਕਿ ਅਪਨੀ ਮਾਂ ਕੋ ਖਰੀਦ ਸਕੇ'

mothers day dialogues
14 May, 2017 09:12:44 PM
ਮੁੰਬਈ— ਪੂਰੀ ਦੁਨੀਆ 'ਚ ਅੱਜ ਮਦਰਸ ਡੇਅ ਮਨਾਇਆ ਜਾ ਰਿਹਾ ਹੈ। ਮਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਇਸ ਦਿਨ ਦਾ ਜਸ਼ਨ ਬਾਲੀਵੁੱਡ ਦੇ ਬਿਨਾਂ ਅਧੂਰਾ ਹੈ। ਬਾਲੀਵੁੱਡ ਦੀ 'ਮਾਂ' ਤੇ ਉਨ੍ਹਾਂ ਦੇ ਕਹੇ ਗਏ ਡਾਇਲਾਗਸ ਕਾਫੀ ਹਿੱਟ ਰਹੇ ਹਨ। ਇਥੇ ਤੁਹਾਨੂੰ ਫਿਲਮੀ ਮਾਵਾਂ ਦੇ ਬਿਹਤਰੀਨ 10 ਡਾਇਲਾਗਸ ਬਾਰੇ ਦੱਸਣ ਜਾ ਰਹੇ ਹਾਂ, ਜੋ ਹੇਠ ਲਿਖੇ ਅਨੁਸਾਰ ਹਨ—
1. 'ਮੇਰੇ ਪਾਸ ਮਾਂ ਹੈ'— ਦੀਵਾਰ
2. 'ਅੰਮੀ ਜਾਨ ਕਹਿਤੀ ਥੀਂ ਕੋਈ ਧੰਦਾ ਛੋਟਾ ਨਹੀਂ ਹੋਤਾ... ਔਰ ਧੰਦੇ ਸੇ ਬੜਾ ਕੋਈ ਧਰਮ ਨਹੀਂ ਹੋਤਾ'— ਰਈਸ
3. 'ਤੂੰ ਅਭੀ ਇਤਨਾ ਅਮੀਰ ਨਹੀਂ ਹੁਆ ਬੇਟਾ... ਕਿ ਅਪਨੀ ਮਾਂ ਕੋ ਖਰੀਦ ਸਕੇ'— ਦੀਵਾਰ
4. 'ਜਬ ਮਾਂ ਕਾ ਦਿਲ ਤੜਪਤਾ ਹੈ ਨਾ, ਤੋ ਆਸਮਾਨ ਮੇਂ ਭੀ ਦਰਾਰੇਂ ਪੜ ਜਾਤੀ ਹੈਂ'— ਕਰਨ ਅਰਜੁਨ
5. 'ਮਾਂ ਕੇ ਦਿਲ ਕੋ ਦੁਖਾ ਕੇ ਆਜ ਤਕ ਕੋਈ ਖੁਸ਼ ਨਹੀਂ ਰਹਾ ਹੈ'— ਦੇਵਦਾਸ
6. 'ਏਕ ਮਾਂ ਹੀ ਜਾਨਤੀ ਹੈ ਕਿ ਉਸਕੇ ਪਿਆਰੇ ਲਾਡਲੇ ਕੋ ਕਯਾ ਚਾਹੀਏ'— ਦੋਸਤਾਨਾ
7. 'ਏਕ ਔਰਤ ਜਬ ਤਕ ਮਾਂ ਨਹੀਂ ਬਨਤੀ ਵੋ ਅਧੂਰੀ ਰਹਿਤੀ ਹੈ'— ਮਾਂ
8. 'ਜਿਸਕੇ ਪਾਸ ਮਾਂ ਹੈ ਉਸਕੇ ਪਾਸ ਸਬ ਕੁਛ ਹੈ... ਜਿਸਕੇ ਪਾਸ ਮਾਂ ਨਹੀਂ ਉਸਕੇ ਪਾਸ ਕੁਛ ਭੀ ਨਹੀਂ'— ਕੋਈ ਮੇਰੇ ਦਿਲ ਸੇ ਪੁਛੇ
9. 'ਜੁਗ ਜੁਗ ਜਿਓ ਮੇਰੇ ਲਾਲ, ਮੇਰੇ ਦੂਧ ਕਾ ਕਰਜ਼ ਚੁਕਾਨੇ ਕਾ ਵਕਤ ਆ ਗਯਾ ਹੈ'— ਮਦਰ ਇੰਡੀਆ
10. 'ਔਰਤ ਕੇ ਏਕ ਨਹੀਂ ਤੀਨ ਜਨਮ ਹੋਤੇ ਹੈਂ... ਪਹਿਲਾ ਜਬ ਵੋ ਕਿਸੀ ਕੀ ਬੇਟੀ ਬਨਕਰ ਇਸ ਦੁਨੀਆ ਮੇਂ ਆਤੀ ਹੈ... ਦੂਸਰਾ ਜਬ ਵੋ ਕਿਸੀ ਕੀ ਪਤਨੀ ਬਨਤੀ ਹੈ ਔਰਤ ਤੀਸਰਾ ਜਬ ਵੋ ਮਾਂ ਬਨਤੀ ਹੈ'— ਚੋਰੀ ਚੋਰੀ ਚੁਪਕੇ ਚੁਪਕੇ

Tags: Mothers Day Dialogues ਮਦਰਸ ਡੇਅ ਡਾਇਲਾਗਸ