FacebookTwitterg+Mail

'ਬਾਹੂਬਲੀ' ਦੇ ਲੇਖਕ ਹੁਣ ਲਿਖ ਰਹੇ ਨੇ 'ਨਾਇਕ', 'ਰਾਊਡੀ ਰਾਠੌਰ' ਸੀਕੇਵਲ ਦੀ ਸਕਰਿਪਟ

bahubali writer new sequel script rowdy rathore and nayak
15 May, 2017 06:28:46 PM
ਮੁੰਬਈ— ਲੇਖਕ ਕੇ. ਵੀ. ਵਿਜਯੇਂਦਰ ਪ੍ਰਸਾਦ ਅਨਿਲ ਕਪੂਰ ਦੀ ਫਿਲਮ 'ਨਾਇਕ : ਦਿ ਰੀਅਲ ਹੀਰੋ' ਅਤੇ ਅਕਸ਼ੈ ਕੁਮਾਰ ਦੇ ਅਭਿਨੈ ਵਾਲੀ ਫਿਲਮ 'ਰਾਊਡੀ ਰਾਠੌਰ' ਦੀ ਸੀਕਵੇਲ 'ਤੇ ਕੰਮ ਕਰ ਰਹੇ ਹਨ।
'ਨਾਇਕ : ਦਿ ਰੀਅਲ ਹੀਰੋ' 'ਚ ਅਨਿਲ, ਰਾਣੀ ਮੁਖਰਜੀ, ਅਮਰੀਸ਼ ਪੁਰੀ, ਪਾਰੇਸ਼ ਰਾਵਲ ਮੁੱਖ ਭੂਮਿਕਾ 'ਚ ਸਨ। 2001 'ਚ ਆਈ ਸਿਆਸਤ 'ਤੇ ਆਧਾਰਿਤ ਫਿਲਮ ਦਾ ਨਿਰਦੇਸ਼ਨ ਸ਼ੰਕਰ ਨੇ ਕੀਤਾ ਸੀ। 2012 'ਚ ਆਈ 'ਰਾਊਡੀ ਰਾਠੌਰ' ਫਿਲਮ 'ਚ ਅਕਸ਼ੈ ਅਤੇ ਸੋਨਾਕਸ਼ੀ ਸਿਨ੍ਹਾ ਮੁੱਖ ਭੂਮਿਕਾ 'ਚ ਸਨ, ਜਿਸ ਦਾ ਨਿਰਦੇਸ਼ਨ ਪ੍ਰਭੂਦੇਵਾ ਨੇ ਕੀਤਾ ਸੀ। ਪ੍ਰਸਾਦ ਨੇ ਦੱਸਿਆ ਕਿ ਮੈਂ ਅਨਿਲ ਕਪੂਰ ਦੀ 'ਨਾਇਕ' ਅਤੇ 'ਰਾਊਡੀ ਰਾਠੌਰ' ਦਾ ਸੀਕਵੇਲ ਲਿਖ ਰਿਹਾ ਹਾਂ। ਮੈਂ ਅਜੇ ਵੀ ਕਹਾਣੀਆਂ 'ਤੇ ਕੰਮ ਰਿਹਾ ਹਾਂ। ਹੁਣ ਕਹਾਣੀ ਅਤੇ ਕਲਾਕਾਰਾਂ ਦੇ ਬਿਓਰਿਆਂ ਦੇ ਬਾਰੇ 'ਚ ਜਾਣਕਾਰੀ ਸਾਂਝਾ ਕਰਨਾ ਜਲਦਬਾਜ਼ੀ ਹੋਵੇਗੀ। ਪ੍ਰਸਾਦ ਕੰਗਣਾ ਰਾਣਾਓਤ ਅਭਿਨੀਤ 'ਮਣੀਕਨਿਰਕਾ : ਦਿ ਕੁਈਨ ਆਫ ਝਾਂਸੀ' ਦੀ ਸਕ੍ਰਿਪਟ ਵੀ ਲਿਖ ਰਹੇ ਹਨ।

Tags: Rowdy RathorescriptNayaksequelਰਾਊਡੀ ਰਾਠੌਰਸਕਰਿਪਟਨਾਇਕਸੀਕਵੇਲ