FacebookTwitterg+Mail

'ਬਾਹੂਬਲੀ' ਦਾ 6 ਫੁੱਟ 4 ਇੰਚ ਦਾ ਇਹ ਵਿਲੇਨ 'ਕਾਲਕੇਯ' ਬਣਨਾ ਚਾਹੁੰਦਾ ਸੀ ਕ੍ਰਿਕੇਟਰ

    1/7
15 May, 2017 07:07:34 PM
ਨਵੀਂ ਦਿੱਲੀ— ਸੁਪਰ ਬਲਾਕ ਬਾਸਟਰ ਫਿਲਮ 'ਬਾਹੂਬਲੀ-2' ਨੇ ਰਿਲੀਜ਼ ਤੋਂ ਲੈ ਕੇ 15ਵੇਂ ਦਿਨ ਤੱਕ ਪੂਰੀ ਦੁਨੀਆ 'ਚ 1250 ਕਰੋੜ ਦੀ ਕਮਾਈ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਫਿਲਮ ਦੇ ਪਹਿਲੇ ਭਾਗ 'ਚ ਵਿਲੇਨ 'ਕਾਲਕੇਯ' ਦਾ ਕਿਰਦਾਰ ਨਿਭਾਉਣ ਵਾਲੇ ਤੇਲਗੂ ਅਦਾਕਾਰ ਪ੍ਰਭਾਕਰ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। 'ਬਾਹੂਬਲੀ' ਤੋਂ ਇਲਾਵਾ ਦੱਖਣੀ ਦੇ ਕਰੀਬ 40 ਫਿਲਮਾਂ 'ਚ ਕੰਮ ਕਰ ਚੁੱਕੇ ਪ੍ਰਭਾਕਰ ਨੇ ਐਕਟਿੰਗ ਡੈਬਿਊ ਐੱਸ. ਐੱਸ. ਰਾਜਾਮੌਲੀ ਦੀ ਫਿਲਮ 'MaryadaRamanna' 'ਚ ਕੰਮ ਕੀਤਾ ਸੀ। ਹਾਲਾਂਕਿ 6 ਫੁੱਟ 4 ਇੰਟ ਦੇ ਪ੍ਰਭਾਕਰ ਬਚਪਨ 'ਚ ਕ੍ਰਿਕਟਰ ਬਣਨਾ ਚਾਹੁੰਦੇ ਸਨ।
ਪ੍ਰਭਾਕਰ ਆਪਣੀ ਇੰਟਰਮੀਡੀਏਟ ਪੂਰੀ ਹੋਣ ਤੋਂ ਬਾਅਦ ਵਿਆਹ 'ਚ ਸ਼ਾਮਲ ਹੋਣ ਲਈ ਹੈਦਰਾਬਾਦ ਆਏ। ਇੱਥੇ ਉਸ ਦੀ ਬਾਜੀ ਨੂੰ ਦੇਖ ਕੇ ਕਿਸ ਰਿਸ਼ਤੇਦਾਰ ਨੇ ਕਿਹਾ ਤੁਸੀਂ ਰੇਲਵੇ ਪੁਲਸ 'ਚ ਨੌਕਰੀ ਲਈ ਕਿਉਂ ਨਹੀਂ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਪ੍ਰਭਾਕਰ ਕਰੀਬ 6 ਸਾਲ ਬਾਅਦ 'ਚ ਉਨ੍ਹਾਂ ਨੇ ਨੌਕਰੀ ਲਈ ਉਹ ਭਟਕਦੇ ਰਹੇ, ਪਰ ਉਨ੍ਹਾਂ ਨੂੰ ਕਿਤੇ ਕੋਈ ਨੌਕਰੀ ਨਹੀਂ ਮਿਲੀ।
ਇਸ ਤੋਂ ਬਾਅਦ ਪ੍ਰਭਾਕਰ ਨੇ ਸੁਣਿਆ ਕਿ ਡਾਇਰੈਕਟਰ ਰਾਜਾਮੌਲੀ ਨੂੰ ਆਪਣੀ ਫਿਲਮ 'ਮਗਾਧੀਰਾ' ਲਈ ਅਦਾਕਾਰ ਦੀ ਤਲਾਸ਼ ਹੈ। ਬਸ ਉਹ ਆਡੀਸ਼ਨ ਦੇਣ ਲਈ ਪਹੁੰਚ ਗਏ। ਉਨ੍ਹਾਂ ਨੂੰ 30 ਮਿੰਟ ਦੇ ਆਡੀਸ਼ਨ ਦੇਖਣ ਤੋਂ ਬਾਅਦ ਰਾਜਾਮੌਲੀ ਨੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਅਤੇ ਸਿੱਧੇ ਉਸ ਨੂੰ ਰਾਜਸਥਾਨ ਲੈ ਗਏ, ਜਿੱਥੇ 'ਮਗਧੀਰਾ' ਦੀ ਸ਼ੂਟਿੰਗ ਚਲ ਰਹੀ ਸੀ। ਕੁਝ ਦਿਨ 'ਚ ਰਾਜਸਥਾਨ ਤੋਂ ਵਾਪਸ ਆ ਕੇ ਪਰਭਾਕਰ ਫਿਰ ਤੋਂ ਹੈਦਾਰਬਾਦ 'ਚ ਨੌਕਰੀ ਤੀ ਤਲਾਸ਼ ਕਰਨ ਲੱਗੇ। ਕਿਸਮਤ ਨਾਲ ਇਕ ਦਿਨ ਰਾਜਾਮੌਲੀ ਦੇ ਅਸਿਸਟੈਂਟ ੇਨ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ। ਉੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਫਿਲਮ 'MaryadaRamanna' ਲਈ ਉਹ ਸਾਈਨ ਕਰ ਲਿਆ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਭਾਕਰ ਨੇ ਖੁਲਾਸਾ ਕੀਤਾ ਕਿ ਉਹ ਐਕਟਿੰਗ ਐੱਬ.ਸੀ.ਡੀ. ਵੀ ਨਹੀਂ ਜਾਣਦੇ। ਇਸ ਤੋਂ ਬਾਅਦ ਉਨ੍ਹਾਂ ਦੇਵਦਾਸ ਕਨਮਾਲਾ ਨੂੰ ਮਿਲਵਾਇਆ ਇਤੇ ਉਨ੍ਹਾਂ ਨੇ ਪ੍ਰਭਾਕਰ ਨੂੰ ਐਕਟਿੰਗ ਨੂੰ 10 ਹਜ਼ਾਰ ਰੁਪਏ ਮਹੀਨਾ ਸਟਾਈਪੇਂਡ ਵੀ ਮਿਲਦਾ ਹੈ। 'MaryadaRamanna' ਲਈ ਉਨ੍ਹਾਂ ਦੀ ਅਦਾਕਾਰੀ ਦੀਆਂ ਕਾਫੀ ਤਾਰੀਫਾਂ ਹੋਈਆਂ ਅਤੇ ਇਹ ਹੀ ਕਾਰਨ ਕਿ ਰਾਜਾਮੌਲੀ ਨੇ ਉਨ੍ਹਾਂ ਨੂੰ 'ਬਾਹੂਬਲੀ' ਵਰਗੀ ਫਿਲਮ ਲਈ ਲਿਆ।

Tags: PrabhakarBaahubalikalakeyaactingਪ੍ਰਭਾਕਰਬਾਹੂਬਲੀ 2ਕਾਲਕੇਯਕ੍ਰਿਕਟਰਐਕਟਿੰਗ