FacebookTwitterg+Mail

Pics : ਏਅਰਪੋਰਟ 'ਤੇ ਇਸ ਡਰੈੱਸ 'ਚ ਨਜ਼ਰ ਆਈ ਜਾਹਨਵੀ, ਇਹ ਸਿਤਾਰੇ ਵੀ ਆਏ ਨਜ਼ਰ

    1/7
16 May, 2017 12:54:48 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਰਹਿ ਰਹੀ ਹੈ। ਇਹ ਵੀ ਖਬਰਾਂ ਆ ਰਹੀਆਂ ਹਨ ਕਿ ਉਹ ਬਹੁਤ ਜਲਦੀ ਬਾਲੀਵੁੱਡ 'ਚ ਨਜ਼ਰ ਆ ਸਕਦੀ ਹੈ। ਹਾਲ ਹੀ 'ਚ ਜਾਹਨਵੀ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਇਸ ਦੋਰਾਨ ਓਸ਼ੀਅਨ ਗ੍ਰੀਨ ਗਾਓਨ ਪਹਿਣੇ ਨਜ਼ਰ ਆ ਰਹੀ ਸੀ। ਬੀਤੇ ਦਿਨੀਂ ਵੀ ਜਾਹਨਵੀ ਨੂੰ ਆਪਣੇ ਪਿਤਾ ਨਾਲ ਸਪਾਟ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਜਾਹਨਵੀ ਅਕਸਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਤੋਂ ਇਲਾਵਾ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਦੀ ਤਿਆਰੀਆਂ 'ਚ ਹੈ। ਜਾਹਨਵੀ ਤੋਂ ਇਲਾਵਾ ਏਅਰਪੋਰਟ 'ਤੇ ਉਨ੍ਹਾਂ ਦੇ ਅੰਕਲ ਸੰਜੇ ਕਪੂਰ ਪਤਨੀ ਮਹੀਪ ਕਪੂਰ ਨਾਲ ਨਜ਼ਰ ਆਏ ਸਨ। ਇਨ੍ਹਾਂ ਤੋਂ ਇਲਾਵਾ ਇਸ ਮੌਕੇ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ, ਸੋਨੂੰ ਸੁਦ, ਸਿਧਾਰਥ ਮਲਹੋਤਰਾ ਅਤੇ ਜੈਕੀ ਸ਼ਰਾਫ ਵੀ ਨਜ਼ਰ ਆਏ ਹਨ।


Tags: Sridevi Jahnavi Kapoor Karan Johar Jackie Shroff Airport ਸ਼੍ਰੀਦੇਵੀ ਜਾਹਨਵੀ ਕਪੂਰ