FacebookTwitterg+Mail

ਖੂਬਸੂਰਤੀ ਵਧਾਉਣ ਲਈ ਆਪਣੇ ਖੂਨ ਤੋਂ ਬਣੀ ਕ੍ਰੀਮ ਵਰਤਦੀ ਹੈ ਇਹ ਮਾਡਲ

    1/3
15 May, 2017 10:00:34 PM
ਲੰਡਨ— ਲੋਕ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਨੁਸਖੇ ਅਜ਼ਮਾਉਂਦੇ ਹਨ। ਕਈ ਲੋਕ ਸਰਜਰੀ ਤੇ ਟਰਾਂਸਪਲਾਂਟ ਵੀ ਕਰਵਾਉਂਦੇ ਹਨ। ਇਕ ਬ੍ਰਿਟਿਸ਼ ਮਾਡਲ 'ਹੈਲੇ ਬਾਲਡਵਿਨ' ਜੋ ਕੰਮ ਕਰਦੀ ਹੈ, ਉਹ ਤੁਹਾਨੂੰ ਹੈਰਾਨ ਕਰ ਸਕਦਾ ਹੈ।
ਕਿਮ ਕਾਰਦਸ਼ੀਆਂ ਜੋ ਇਕ ਪ੍ਰਸਿੱਧ ਮਾਡਲ ਹੈ, ਉਸ ਤੋਂ ਬਾਅਦ ਇਸ ਮਾਡਲ ਨੇ ਵੀ ਆਪਣੀ ਖੂਬਸੂਰਤੀ ਦਾ ਰਾਜ਼ ਖੋਲ੍ਹਿਆ। 'ਹੈਲੇ ਬਾਲਡਵਿਨ' ਸੁੰਦਰ ਦਿਖਣ ਲਈ ਆਪਣੇ ਹੀ ਖੂਨ ਨਾਲ ਬਣੀ ਕ੍ਰੀਮ ਲਗਾਉਂਦੀ ਹੈ। ਖਬਰਾਂ ਮੁਤਾਬਕ ਖੂਨ ਨਾਲ ਬਣੀ ਕ੍ਰੀਮ 'ਚ ਉਸ ਦੇ ਹੱਥਾਂ ਦਾ ਖੂਨ ਵਰਤਿਆ ਜਾਂਦਾ ਹੈ, ਜਿਸ ਨੂੰ ਇਕ ਖਾਸ ਤਰ੍ਹਾਂ ਦੀ ਮਸ਼ੀਨ ਨਾਲ ਫਿਲਟਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਨੂੰ ਪੇਸਟ ਵਾਂਗ ਬਣਾਇਆ ਜਾਂਦਾ ਹੈ।

Tags: Hailey Baldwin Blood Cream ਹੈਲੇ ਬਾਲਡਵਿਨ ਖੂਨ ਕ੍ਰੀਮ