FacebookTwitterg+Mail

ਅਕਸ਼ੈ ਤੋਂ ਲੈ ਕੇ ਕਾਜੋਲ ਤੱਕ ਇਨ੍ਹਾਂ ਸਟਾਰਜ਼ ਦੇ ਟੇਢੇ-ਮੇਢੇ ਚਿਹਰਿਆਂ ਦੀਆਂ ਦੇਖੋ 'Funny Pics'

    1/17
16 May, 2017 06:08:44 PM
ਮੁੰਬਈ— ਬਾਲੀਵੁੱਡ ਦੇ ਸਿਤਾਰੇ ਜਿਨ੍ਹਾਂ ਫਿਲਮਾਂ 'ਚ ਆਪਣੇ ਕਿਰਦਾਰ ਨੂੰ ਗੰਭੀਰਤਾ ਨਾਲ ਨਿਭਾਉਂਦੇ ਹਨ, ਉਨ੍ਹਾਂ ਹੀ ਉਹ ਆਪਣੀ ਰੀਲ ਲਾਈਫ ਤੋਂ ਇਲਾਵਾ 'ਚ ਨਿੱਜੀ ਜ਼ਿੰਦਗੀ 'ਚ ਵੀ ਹਸਾਉਂਣ ਦਾ ਵੀ ਕੰਮ ਕਰਦੇ ਹਨ। ਇਨ੍ਹਾਂ ਸਿਤਾਰਿਆਂ ਦੀਆਂ ਕਈ ਫਨੀ ਤਸਵੀਰਾਂ ਵਾਲੀਆਂ ਸੈਲਫੀਆਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਕੰਟਰੋਲ ਨਹੀਂ ਕਰ ਸਕਦੇ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਫਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਅਕਸ਼ੈ ਕੁਮਾਰ, ਐਸ਼ਵਰਿਆ ਰਾਏ, ਆਲੀਆ ਭੱਟ, ਰਣਵੀਰ ਸਿੰਘ, ਸੋਨਾਕਸ਼ੀ ਸਿਨ੍ਹਾ ਸਮੇਤ ਕਈ ਸਿਤਾਰਿਆਂ ਹਨ, ਜੋ ਆਪਣੇ ਅਜੀਬੋ-ਗਰੀਬ ਚਿਹਰੇ ਬਣਾ ਕੇ ਪੋਜ਼ ਲੈ ਰਹੇ ਹਨ।

Tags: Akshay KumarFunny PicsAishwarya Raiਅਕਸ਼ੈ ਕੁਮਾਰ ਐਸ਼ਵਰਿਆ ਰਾਏਤਸਵੀਰਾਂ