FacebookTwitterg+Mail

ਫੇਸਬੁੱਕ ਦਫਤਰ ਦੇ ਬਾਹਰ ਦਿਖੀ ਕੰਗਨਾ, ਨਵੇਂ ਹੇਅਰਕੱਟ 'ਚ ਨਜ਼ਰ ਆਈ ਅਨੁਸ਼ਕਾ (ਦੇਖੋ ਤਸਵੀਰਾਂ)

    1/13
16 May, 2017 05:49:15 PM
ਮੁੰਬਈ— ਕੰਗਨਾ ਰਣੌਤ ਮੰਗਲਵਾਰ ਨੂੰ ਮੁੰਬਈ ਸਥਿਤ ਫੇਸਬੁੱਕ ਦਫਤਰ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਉਹ ਸਫੈਦ ਡਰੈੱਸ 'ਚ ਦਿਖੀ। ਉਥੇ ਅਨੁਸ਼ਕਾ ਸ਼ਰਮਾ ਜੁਹੂ 'ਚ ਨਵੇਂ ਹੇਅਰਕੱਟ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਉਸ ਨੇ ਕਾਲੇ ਰੰਗ ਦੀ ਡਰੈੱਸ ਤੇ ਮੈਚਿੰਗ ਐਨਕਾਂ ਲਗਾਈਆਂ ਹੋਈਆਂ ਸਨ। ਇਸ ਤੋਂ ਇਲਾਵਾ ਆਮਿਰ ਖਾਨ ਦੀ ਸਾਬਕਾ ਪਤਨੀ ਰੀਨਾ ਬਾਂਦਰਾ ਦੇ ਨਰਗਿਸ ਦੱਤ ਰੋਡ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਉਹ ਸਫੈਦ ਡਰੈੱਸ ਤੇ ਕਾਲੇ ਰੰਗ ਦੇ ਬੈਗ ਨਾਲ ਦਿਖੀ।
ਸੁਨੀਲ ਸ਼ੈੱਟੀ, ਸ਼ਿਲਪਾ ਸ਼ੈੱਟੀ, ਨੇਹਾ ਧੂਪੀਆ, ਰਣਵੀਰ ਸਿੰਘ, ਅਮੀਸ਼ਾ ਪਟੇਲ, ਸਿਧਾਰਥ ਮਲਹੋਤਰਾ, ਹੁਮਾ ਕੁਰੈਸ਼ੀ, ਅਰਜੁਨ ਕਪੂਰ, ਸੋਨਾਲੀ ਬੇਂਦਰੇ, ਮੋਹਿਤ ਸੂਰੀ, ਉਦਿਤਾ ਗੋਸਵਾਮੀ ਤੇ ਅੰਮ੍ਰਿਤਾ ਅਰੋੜਾ ਵਰਗੇ ਸਿਤਾਰੇ ਵੀ ਵੱਖ-ਵੱਖ ਥਾਵਾਂ 'ਤੇ ਨਜ਼ਰ ਆਏ।

Tags: Kangana Ranout Facebook Anushka Sharma ਕੰਗਨਾ ਰਣੌਤ ਫੇਸਬੁੱਕ ਅਨੁਸ਼ਕਾ ਸ਼ਰਮਾ