FacebookTwitterg+Mail

16 ਸਾਲ ਬਾਅਦ ਟਾਈਗਰ ਦੀ ਫਿਲਮ ਨਾਲ ਬਾਲੀਵੁੱਡ 'ਚ ਹੌਟਨੈੱਸ ਦਾ ਲਾਏਗੀ ਤੜਕਾ ਸ਼ਹਿਨਾਜ਼

    1/13
17 May, 2017 08:22:42 PM
ਮੁੰਬਈ— 16 ਸਾਲ ਪਹਿਲਾ ਅਭਿਨੇਤਾ ਸ਼ਾਹਿਦ ਕਪੂਰ ਨਾਲ ਨਜ਼ਰ ਆਉਣ ਵਾਲੀ ਅਭਿਨੇਤਰੀ ਸ਼ਹਿਨਾਜ਼ ਟ੍ਰੇਜਰੀਵਾਲਾ ਇੱਕ ਵਾਰ ਮੁੜ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਸ਼ਾਹਿਦ ਕਪੂਰ ਦੀ ਫਿਲਮ 'ਇਸ਼ਕ-ਵਿਸ਼ਕ' ਨੂੰ ਤੁਸੀਂ ਭੁੱਲੇ ਨਹੀਂ ਹੋਵੋਗੇ। ਇਸ ਫਿਲਮ 'ਚ ਹੌਟ ਅਭਿਨੇਤਰੀ ਸ਼ਹਿਨਾਜ਼ ਨੇ ਖੂਬ ਸੁਰਖੀਆਂ ਬਟੌਰੀਆਂ ਸਨ। ਇਕ ਵਾਰ ਫਿਰ ਸ਼ਹਿਨਾਜ਼ ਆਪਣੇ ਹੁਸਨ ਦਾ ਜਲਵਾ ਬਿਖੇਰਨ ਲਈ ਤਿਆਰ ਕਰੋ। ਸ਼ਹਿਨਾਜ਼ ਨੇ ਇੱਕ ਵਾਰ ਵਾਰ ਫਿਰ ਤੋਂ ਬਾਲੀਵੁੱਡ 'ਚ ਵਾਪਸੀ ਕਰਨ ਲਈ ਤਿਆਰੀ ਕਰ ਲਈ ਹੈ। ਫਿਲਮ ਵੀ ਸਾਇਨ ਕਰ ਲਈ ਹੈ ਅਤੇ ਆਪਣਾ ਕਿਰਦਾਰ ਵੀ। ਯਾਕਿ ਕਿ ਖਬਰ ਪੱਕੀ ਹੈ ਕਿ ਸ਼ਹਿਨਾਜ਼ 16 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਬਾਲੀਵੁੱਡ ਫਿਲਮ 'ਚ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਸ਼ਹਿਨਾਜ਼ ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਇੱਕ ਕਿਰਦਾਰ ਲਈ ਸ਼ਹਿਨਾਜ਼ ਨੂੰ ਫਾਈਨਲ ਕਰ ਲਿਆ ਗਿਆ ਹੈ। ਲੰਬੇ ਸਮੇਂ ਬਾਅਦ ਫਿਲਮਾਂ 'ਚ ਵਾਪਸੀ ਕਰਨਾ ਸ਼ਹਿਨਾਜ਼ ਲਈ ਜਿੰਨ੍ਹਾਂ ਉਤਸ਼ਾਹਿਤ ਹੋਵੇਗਾ, ਉਸ ਦੇ ਪ੍ਰਸ਼ੰਸਕਾਂ ਲਈ ਵੀ ਉਨ੍ਹਾਂ ਹੀ ਰੋਮਾਂਚਕ ਹੋਵੇਗਾ। ਅੱਗੇ ਦੇਖੋ ਸ਼ਹਿਨਾਜ਼ ਦੀਆਂ ਕੁਝ ਹੌਟ ਤਸਵੀਰਾਂ।

Tags: Shahid KapoorShenaz TreasuryTiger Shroffਸ਼ਾਹਿਦ ਕਪੂਰਸ਼ਹਿਨਾਜ਼ ਟ੍ਰੇਜਰੀਵਾਲਾਟਾਈਗਰ ਸ਼ਰਾਫ