FacebookTwitterg+Mail

5 ਮਹੀਨੇ ਦੇ ਬੇਟੇ ਨਾਲ ਆਊਟਿੰਗ 'ਤੇ ਗਏ ਕਰੀਨਾ-ਸੈਫ, ਕਾਰ ਚੋਂ ਬਾਹਰ ਝਾਕਦਾ 'ਤੈਮੂਰ'

    1/7
17 May, 2017 08:22:09 PM
ਮੁੰਬਈ— ਪਟੌਦੀ ਖਾਨਦਾਨ ਦੇ ਨਵਾਬ ਸੈਫ ਅਲੀ ਖ਼ਾਨ ਅਤੇ ਬੇਗਮ ਕਰੀਨਾ ਕਪੂਰ ਦੇ ਬੇਟੇ 'ਤੈਮੂਰ' ਇਨ੍ਹਾਂ ਦਿਨਾਂ 'ਚ ਕਾਫੀ ਲਾਈਮਮਾਈਟ 'ਚ ਹਨ। ਹਾਲ ਹੀ 'ਚ ਮੰਮੀ ਕਰੀਨਾ ਨਾਲ ਤੈਮੂਰ ਦੀ ਆਊਟਿੰਗ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਗਈਆਂ। 'ਤੈਮੂਰ' ਕਰੀਨਾ ਨਾਲ ਅਦਾਕਾਰਾ ਅੰਮ੍ਰਿਤਾ ਅਰੋੜਾ ਦੇ ਘਰ ਦੇ ਬਾਹਰ ਸਪਾਟ ਹੋਏ। ਕਾਰ 'ਚ 'ਤੈਮੂਰ' ਨੈਨੀ ਦੀ ਗੋਦ 'ਚ ਦਿਖਾਈ ਦਿੱਤੇ।
ਦੱਸਣਾ ਚਾਹੁੰਦੇ ਹਾਂ ਕਿ ਕਦੇ ਉਹ ਅਰਾਮ ਕਰਦੇ ਹੋਏ ਅਤੇ ਕਦੇ ਕਾਰ ਦੀ ਵਿੰਡੋ 'ਚੋਂ ਬਾਹਰ ਨੂੰ ਝਾਕਦੇ ਹੋਏ ਨਜ਼ਰ ਆਏ। ਕਰੀਨਾ ਕਾਰ 'ਚ ਰੈੱਡ ਟੀ-ਸ਼ਰਟ ਅਤੇ ਲੋਅਰ 'ਚ ਦਿਖਾਈ ਦਿੱਤੀ। ਉਸ ਨੇ ਬਲੈਕ ਕੈਪ ਪਾਈ ਹੋਈ ਸੀ। ਖਾਸ ਗੱਲ ਇਹ ਛੋਟੇ ਨਵਾਬ 'ਤੈਮੂਰ' ਨੇ ਇਨ੍ਹਾਂ ਦਿਨਾਂ 'ਚ ਮੀਡੀਆ ਨੂੰ ਖੂਬ ਅਟਰੈਕਟ ਕਰ ਰਹੇ ਹਨ।

Tags: Saif Ali KhanKareena KapoorTaimuroutingਸੈਫ ਅਲੀ ਖ਼ਾਨਕਰੀਨਾ ਕਪੂਰਤੈਮੂਰਆਊਟਿੰਗ