FacebookTwitterg+Mail

ਜਦੋਂ ਕੈਮਰੇ ਨੂੰ ਦੇਖ ਕੇ ਸ਼ਵੇਤਾ ਬੱਚਨ ਨੰਦਾ ਨੇ ਲੁਕਾਇਆ ਆਪਣਾ ਚਿਹਰਾ

    1/3
18 May, 2017 06:08:17 PM
ਮੁੰਬਈ—ਹਾਲ ਹੀ 'ਚ ਕਰਨ ਜੌਹਰ ਦੇ ਘਰ ਆਯੋਜਿਤ ਕੀਤੀ ਗਈ ਪਾਰਟੀ 'ਚ ਇੰਡਸਟਰੀ ਦੇ ਕਈ ਮਸ਼ਹੂਰ ਸਿਲੇਬਸ ਸ਼ਾਮਲ ਹੋਏ। ਸਾਰੇ ਮਹਿਮਾਨਾਂ ਨੇ ਫੋਟੋਗ੍ਰਾਫਰਜ਼ ਨੂੰ ਆਪਣੇ ਚਿਹਰੇ 'ਤੇ ਮੁਸਕਾਨ ਲਿਆ ਕੇ ਪਾਰਟੀ 'ਚ ਐਂਟਰੀ ਕੀਤੀ, ਪਰ ਇਸ ਪਾਰਟੀ 'ਚ ਪਹੁੰਚੀ ਕਰਨ ਦੀ ਇਕ ਮਹਿਮਾਨ ਨੇ ਆਪਣਾ ਚਿਹਰਾ ਕੈਮਰੇ ਨੂੰ ਦੇਖ ਕੇ ਲੁੱਕਾ ਲਿਆ, ਉਹ ਮਹਿਮਾਨ ਸੀ 'ਸ਼ਵੇਤਾ ਬੱਚਨ ਨੰਦਾ'। ਉਹ ਵੀ ਪਾਰਟੀ 'ਚ ਸ਼ਾਮਲ ਹੋਣ ਲਈ ਪਹੁੰਚੀ, ਪਰ ਸ਼ਾਇਦ ਤਸਵੀਰ ਖਿਚਵਾਉਣ 'ਚ ਉਸ ਨੂੰ ਜ਼ਰਾ ਵੀ ਦਿਲਚਸਪੀ ਨਹੀਂ ਸੀ। ਉਹ ਕੈਮਰੇ ਨੂੰ ਦੇਖ ਕੇ ਕਾਰ 'ਚ ਬੈਠੀ ਨੇ ਤਰੁੰਤ ਆਪਣਾ ਚਿਹਰਾ ਲੁੱਕਾ ਲਿਆ
ਦੱਸਣਾ ਚਾਹੁੰਦੇ ਹਾਂ ਕਿ ਇਸ ਪਾਰਟੀ 'ਚ ਨੇਹਾ ਧੂਪੀਆ, ਗੌਰੀ ਖ਼ਾਨ, ਮਨੀਸ਼ ਮਲਹੋਤਰਾ, ਨਿਤਾਸ਼ਾ ਨੰਦਾ ਸਮੇਤ ਕਈ ਸਿਤਾਰੇ ਸ਼ਾਮਲ ਹੋਏ। ਮਨੀਸ਼ ਮਲਹੋਤਰਾ ਨੇ ਪਾਰਟੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

Tags: Karan JoharShweta BachchanPartyਸ਼ਵੇਤਾ ਬੱਚਨ ਨੰਦਾਕਰਨ ਜੌਹਰਪਾਰਟੀ