FacebookTwitterg+Mail

ਹੌਟਨੈੱਸ ਅਜਿਹੀ ਕੀ ਹੋਸ਼ ਉਡਾ ਦੇਵੇ, ਨਹੀਂ ਪਛਾਣ ਸਕੋਗੇ ਇਸ ਸੈਕਸੀ ਅਭਿਨੇਤਰੀ ਨੂੰ

    1/13
18 May, 2017 03:16:12 PM
ਮੁੰਬਈ— ਆਪਣੀ ਡੈਬਿਊ ਫਿਲਮ ਨਾਲ ਹੌਟ ਸੀਨਸ ਨੂੰ ਲੈ ਕੇ ਚਰਚਾ ਆਉਣ ਵਾਲੀ ਅਭਿਨੇਤਰੀ ਸ਼ੋਭਿਤਾ ਧੁਲੀਪਾਲਾ ਨੂੰ ਸ਼ਾਇਦ ਤੁਸੀਂ ਨਹੀਂ ਪਛਾਣ ਸਕੋ। ਜੇਕਰ ਅਜਿਹਾ ਹੈ ਤਾਂ ਇਹ ਤਸਵੀਰਾਂ ਦੇਖਣ ਤੋਂ ਬਾਅਦ ਤੁਸੀਂ ਸ਼ਾਇਦ ਉਸ ਦੇ ਮੁਰੀਦ ਹੋ ਜਾਓਗੇ। ਇਸ ਹੌਟ ਅਭਿਨੇਤਰੀ ਦਾ ਬੇਹੱਦ ਸੈਕਸੀ ਅੰਦਾਜ਼ ਸਾਹਮਣੇ ਆਇਆ ਹੈ, ਜਿਸ ਕਾਰਨ ਉਹ ਕਾਫੀ ਸੁਰਖੀਆਂ 'ਚ ਹੈ।
ਸ਼ੋਭਿਤਾ ਨੇ ਅਨੁਰਾਗ ਕਸ਼ਅਪ ਦੀ ਫਿਲਮ ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਸ਼ੋਭਿਤਾ ਨੇ ਕਾਫੀ ਹੌਟ ਸੀਨਸ ਦਿੱਤੇ ਸਨ। ਜਿਸ ਨੂੰ ਲੈ ਕੇ ਕਾਫੀ ਚਰਚਾ ਵੀ ਹੋਈ ਸੀ। ਹੁਣ ਇੱਕ ਵਾਰ ਫਿਰ ਤੋਂ ਚਰਚਾ 'ਚ ਹੈ। ਜਿਸ ਕਾਰਨ ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਗਈ ਤਾਜ਼ਾ ਤਸਵੀਰਾਂ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਸ਼ੋਭਿਤਾ ਦੀਆਂ ਤਸਵੀਰਾਂ ਨੂੰ ਤੁਸੀਂ ਦੇਖ ਕੇ ਤੁਸੀਂ ਵੀ ਉਸ ਦੇ ਇਸ ਅਵਤਾਰ ਦੇ ਦੀਵਾਨੇ ਹੋ ਜਾਓਗੇ। ਸ਼ੋਭਿਤਾ ਜਿੰਨੀ ਹੌਟ ਹੈ ਉਨੀ ਹੀ ਖੂਬਸੂਰਤ ਵੀ। ਇਸ ਦੌਰਾਨ ਉਸ ਦੀ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਅੱਗੇ ਦੇਖੋ ਸ਼ੋਭਿਤਾ ਦੇ ਹੌਟ ਅੰਦਾਜ਼ ਦੀਆਂ ਹੌਟ ਤਸਵੀਰਾਂ।

Tags: Sobhita DhulipalaSexy styleAnurag Kashyapਸ਼ੋਭਿਤਾ ਧੁਲੀਪਾਲਾ ਸੈਕਸੀ ਅੰਦਾਜ਼ਅਨੁਰਾਗ ਕਸ਼ਅਪ