FacebookTwitterg+Mail

'ਜੱਟੂ ਇੰਜੀਨੀਅਰ' 'ਚ ਦੇਖੋਗੇ ਫੁਲ ਕਾਮੇਡੀ

    1/4
19 May, 2017 12:27:46 PM
ਮੁੰਬਈ— ਡੇਰਾ ਸੱਚਾ ਸੌਦਾ ਦੇ ਮੁੱਖੀ ਬਾਬਾ ਰਾਮ ਰਹੀਮ ਇਕ ਮਸ਼ਹੂਰ ਅਦਾਕਾਰਾ, ਡਾਇਰੈਕਟਰ ਅਤੇ ਗਾਇਕ ਹਨ। ਉਹ ਇਸ ਵਾਰ ਆਪਣੇ ਚਾਹੁੰਣ ਵਾਲਿਆ ਲਈ ਕਾਮੇਡੀ ਫਿਲਮ 'ਜੱਟੂ ਇੰਜੀਨੀਅਰ' ਲੈ ਕੇ ਆ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਦਾ ਦੌਹਰਾ ਕਿਰਦਾਰ ਹੈ। ਇਹ ਹੀ ਨਹੀਂ ਇਸ 'ਚ ਉਨ੍ਹਾਂ ਦੀ ਵੱਖਰੀ ਪਰਸਨੈਲਿਟੀ ਨਜ਼ਰ ਆਵੇਗੀ, ਉਹ ਸਾਇੰਸ ਦੇ ਵੀ ਚੰਗੇ ਜਾਣਕਾਰ ਹਨ। ਇਸ ਫਿਲਮ ਦੀ ਕਹਾਣੀ ਇਕ ਪਿੱਛੜੇ ਪਿੰਡਾਂ ਦੀ ਕਹਾਣੀ 'ਤੇ ਅਧਾਰਿਤ ਹੈ। ਜਿਸ ਕਰਕੇ ਇਕ ਟੀਚਰਪੂਰੇ ਪਿੰਡ ਦਾ ਨਕਸ਼ਾ ਹੀ ਬਦਲ ਕੇ ਰੱਖਣ ਦਿੰਦਾ ਹੈ। ਇਸ ਟੀਚਰ ਦਾ ਹੀ ਕਿਰਦਾਰ ਕਰ ਰਹੇ ਹਨ 'Dr. MSG', ਇਸ ਨਾਲ ਹੀ ਉਹ ਸ਼ਰਾਰਤੀ ਜਾਟ ਦੇ ਕਿਰਦਾਰ 'ਚ ਦਿਖਾਈ ਦੇਣਗੇ।
ਦੱਸਣਾ ਚਾਹੁੰਦੇ ਹਾਂ ਕਿ 'Dr. MSG' ਹਮੇਸ਼ਾ ਮਨੌਰੰਜਨ ਕਰਨ ਲਈ ਜਾਣੇ ਜਾਂਦੇ ਹਨ। ਇਹ ਕਾਮੇਡੀ ਦੀ ਹੈਲਥੀ ਡੋਜ ਦੇ ਨਾਲ ਸ਼ਰਾਬ, ਡਰੱਗਜ਼ ਹੋਰ ਗੰਦਗੀ ਦੇ ਖਿਲਾਫ ਹੈ। ਇਸ ਫਿਲਮ ਦਾ ਅਸਲੀ ਮਕਸਦ ਭਾਰਤ ਨੂੰ ਸਵੱਸਥ ਅਤੇ ਸਾਫ-ਸੁਥਰਾ ਬਣਾਉਣਾ ਹੈ। ਇਸ ਤੋਂ ਇਲਾਵਾ ਪੜ੍ਹਾਈ ਅਤੇ ਖਾਦ ਮੁਕਤ ਖੇਤੀ ਕਰਨ ਲਈ ਵੀ ਸੁਨੇਹਾ ਹੈ।
ਇਸ ਲਈ ਖਾਸ ਹੈ 'ਜੱਟੂ ਇੰਜੀਨੀਅਰ'
► ਇਸ ਫਿਲਮ ਨੂੰ ਸਾਰੇ ਹੀ ਉਮਰ ਦੇ ਲੋਕਾਂ ਦੇਖ ਸਕਦੇ ਹਨ। ਵੱਖਰੀ ਥੀਮ 'ਤੇ ਅਧਾਰਿਤ ਇਹ ਫਿਲਮ ਆਡੀਅਨਜ਼ ਲਈ ਪੂਰੀ ਤਰ੍ਹਾਂ ਪੈਸਾ ਵਸੂਲ ਸਾਬਿਤ ਹੋਵੇਗੀ। ਇਸ ਲਈ ਇਹ ਫਨੀ ਡਾਇਲਾਗ, ਹਾਲਾਤ ਕਾਮੇਡੀ, ਵੱਖਰੀਸਟੋਰੀ ਅਤੇ ਮਿਊਜ਼ਿਕ ਨਾਲ ਭਰਪੂਰ ਹੈ। ਸੰਤ ਡਾ. ਰਾਮ ਰਹੀਮ ਸਿੰਘ ਜੀ ਇੰਸਾ ਅਤੇ ਹਨੀਪ੍ਰੀਤ ਦੇ ਡਾਇਰੈਕਸ਼ਨ 'ਚ ਬਣੀ ਇਹ ਫਿਲਮ 19 ਮਈ ਨੂੰ ਰਿਲੀਜ਼ ਹੋਵੇਗੀ।

Tags: Baba Ram RahimJatu EngineerComedySingerਬਾਬਾ ਰਾਮ ਰਹੀਮਜੱਟੂ ਇੰਜੀਨੀਅਰਕਾਮੇਡੀਗਾਇਕ