FacebookTwitterg+Mail

ਤਸਵੀਰਾਂ 'ਚ ਦੇਖੋ ਵਿਦਿਆ ਬਾਲਨ ਦੀ ਭੈਣ ਦਾ ਹੌਟ ਅਵਤਾਰ

    1/12
19 May, 2017 01:24:46 PM
ਮੁੰਬਈ— ਬਾਲੀਵੁੱਡ ਦੀ ਸਭ ਤੋਂ ਬੇਹਿਤਰੀਨ ਅਭਿਨੇਤਰੀ ਵਿਦਿਆ ਬਾਲਨ ਦੇ ਬਾਰੇ 'ਚ ਤਾਂ ਤੁਸੀਂ ਜਾਣਦੇ ਹੀ ਹੋ। ਵਿਦਿਆ ਬਾਲਨ ਦੀ ਸਭ ਤੋਂ ਬੋਲਡ ਅਤੇ ਬੇਹੱਦ ਖੂਬਸੂਰਤ ਅਭਿਨੇਤਰੀਆਂ 'ਚੋਂ ਇੱਕ ਹੈ ਪਰ ਸਿਰਫ ਵਿਦਿਆ ਹੀ ਨਹੀਂ ਉਨ੍ਹਾਂ ਦੀ ਭੈਣ ਵੀ ਉਨ੍ਹਾਂ ਵਾਂਗ ਹੌਟ ਹੈ ਅਤੇ ਖੂਬਸੂਰਤ ਹੈ। ਵਿਦਿਆ ਦੀ ਇਸ ਭੈਣ ਨੂੰ ਬਾਲੀਵੁੱਡ 'ਚ ਭਾਵੇਂ ਹੀ ਲੋਕ ਘੱਟ ਜਾਣਦੇ ਹਨ ਪਰ ਦੱਖਣ ਦੀ ਸੁਪਰਸਟਾਰ ਹੈ। ਅਸੀਂ ਗੱਲ ਕਰ ਰਹੇ ਹਾਂ ਵਿਦਿਆ ਬਾਲ ਦੀ ਭੈਣ ਅਭਿਨੇਤਰੀ ਪ੍ਰਿਆਮਣੀ ਦੀ।
ਜ਼ਿਕਰਯੋਗ ਹੈ ਕਿ ਪ੍ਰਿਆਮਣੀ ਦੱਖਣ ਫਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ 'ਚੋਂ ਇੱਕ ਹੈ। ਉਹ ਕਾਫੀ ਬੋਲਡ ਅਤੇ ਹੁਨਰਮੰਦ ਹੈ ਹੈ। ਉਸ ਨੇ ਬਾਲੀਵੁੱਡ 'ਚ ਇੱਕ-ਦੋ ਫਿਲਮਾਂ 'ਚ ਹੀ ਕੰਮ ਕੀਤਾ ਹੈ ਪਰ ਕੁਝ ਖਾਸ ਨਹੀਂ ਕਰ ਸਕੀ। ਉਸ ਨੇ ਕਈ ਆਈਟਮ ਡਾਂਸ 'ਚ ਵੀ ਨਜ਼ਰ ਆ ਚੁੱਕੀ ਹੈ। ਇਹ ਆਈਟਮ ਡਾਂਸ ਸ਼ਾਇਦ ਯਾਦ ਵੀ ਹੋਣ ਪਰ ਪ੍ਰਿਆਮਣੀ ਨੂੰ ਨਹੀਂ ਪਛਾਣ ਸਕੋਗੇ। ਅੱਗੇ ਦੇਖੋ ਵਿਦਿਆ ਬਾਲਨ ਦੀ ਭੈਣ ਦੀਆਂ ਹੌਟ ਤਸਵੀਰਾਂ।

Tags: Vidya BalanPriyamaniItem Danceਵਿਦਿਆ ਬਾਲਨਪ੍ਰਿਆਮਣੀ