FacebookTwitterg+Mail

ਗਲੋਬਲ ਇੰਸਟੀਚਿਊਟ 'ਚ ਭਲਕੇ ਪੁੱਜੇਗੀ ਯਾਰਾਂ ਦੇ ਯਾਰ ਦੀ ਸਟਾਰ ਕਾਸਟ

star cast of yaaran de yaar will arrive tomorrow at the global institute
13 October, 2017 11:41:39 PM

ਅੰਮ੍ਰਿਤਸਰ— ਪ੍ਰਮੋਸ਼ਨ ਕਾਰਨ ਦੇ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕੇ ਪੰਜਾਬੀ ਫਿਲਮ ਰਿਲੀਜ ਹੋਣ ਤੋਂ ਪਹਿਲਾ ਪੰਜਾਬ ਦੇ ਕਾਲਜ ਫਿਲਮ ਦੀ ਪਰਮੋਸ਼ਨ ਦੇ ਲਈ ਸਭ ਤੋਂ ਅੱਗੇ ਆਏ ਹਨ ਤੇ ਕਾਲਜ ਦੇ ਵਿਦਿਆਰਥੀਆਂ ਨੇ ਜੋ ਯਾਰਾਂ ਦੇ ਯਾਰ ਦੀ ਸਟਾਰ ਕਾਸਟ ਦੇ ਨਾਲ ਵਾਦਾ ਕੀਤਾ ਸੀ ਕੇ ਅਸੀਂ ਸਾਰੇ ਪਹਿਲੇ ਦਿਨ ਪਹਿਲੇ ਸੋਅ ਸਿਨੇਮਾ ਘਰਾਂ ਦੇ ਜਾ ਕੇ ਫਿਲਮ ਵੇਖਣਗੇ ਤੇ ਉਹ ਵਾਅਦਾ ਪੂਰਾ ਕੀਤਾ ਹੈ ਜਿਸ ਕਰਕੇ ਫਿਲਮ ਦੀ ਸਫਲਤਾ ਨੂੰ ਹੋਰ ਵੀ ਚਾਰ ਚੰਦ ਲਾ ਦਿਤੇ ਹਨ। ਇਸ ਲਈ ਕੱਲ ਫਿਲਮ ਦੀ ਸਟਾਰ ਕਾਸਟ ਗਲੋਬਲ ਇੰਸਟੀਚਿਊਟ ਦੇ ਵਿਦਿਆਰਥੀਆਂ ਦੇ ਰੂਹ ਬਰੂਹ ਹੋਵੇਗੀ।


Tags: ਗਲੋਬਲ ਇੰਸਟੀਚਿਊਟਯਾਰਾਂ ਦੇ ਯਾਰGlobal institute yaaran de yaar