FacebookTwitterg+Mail

IPL ਦੀ ਹੋਸਟ ਤੇ ਟੀ ਵੀ ਅਦਾਕਾਰਾ ਦੀਆਂ ਹੌਟ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਫੈਲਾਈ ਸਨਸਨੀ

archana vijaya
08 July, 2017 01:38:51 PM

ਮੁੰਬਈ— ਵੀਜੇ, ਮਾਡਲ ਅਤੇ ਆਈ. ਪੀ. ਐੱਲ. ਹੋਸਟ ਅਰਚਨਾ ਕਾਫੀ ਪ੍ਰਸਿੱਧ ਹੋ ਗਈ ਹੈ। ਇਨ੍ਹੀ ਦਿਨੀਂ ਉਹ ਆਪਣੇ ਪਤੀ ਅਤੇ ਦੋਸਤਾਂ ਨਾਲ ਇਟਲੀ 'ਚ ਛੁੱਟੀਆਂ ਮਨਾ ਰਹੀ ਹੈ।

Punjabi Bollywood Tadka

ਉਸ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਗੋਆ, ਇਟਲੀ, ਮਾਲਦੀਵ ਦੀਆਂ ਛੁੱਟੀਆਂ ਦੌਰਾਨ ਬਤਾਏ ਪਲਾਂ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਅਰਚਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਆਈ. ਪੀ. ਐੱਲ ਦੀ ਹੋਸਟ ਨਾਲ ਮਸ਼ਹੂਰ ਹੋਈ ਅਰਚਨਾ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 5' ਅਤੇ 'ਖਤਰੋਂ ਕੇ ਖਿਲਾੜੀ 6' 'ਚ ਹਿੱਸਾ ਲੈ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: TV CelebrityIPLArchana VijayaKhatron Ke Khiladi 6 Jhalak Dikhhla 5ਅਰਚਨਾਖਤਰੋਂ ਕੇ ਖਿਲਾੜੀ 6ਝਲਕ ਦਿਖਲਾ ਜਾ 5