FacebookTwitterg+Mail

ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਡਵੇਨ ਬਰਾਵੋ ਕਰ ਰਹੇ ਨੇ ਡੇਟ! IPL 'ਚ ਆਈ ਨਜ਼ਰ

dwayne bravo with natasha suri
18 April, 2018 12:57:43 PM

ਮੁੰਬਈ(ਬਿਊਰੋ)— ਆਈ. ਪੀ. ਐੱਲ. 'ਚ ਚੇਨਈ ਲਈ ਖੇਡਣ ਵਾਲੇ ਡਵੇਨ ਬਰਾਵੋ ਅੱਜਕਲ ਬਾਲੀਵੁੱਡ ਅਦਾਕਾਰਾ ਨਾਲ ਅਫੇਅਰ ਨੂੰ ਲੈ ਕੇ ਚਰਚਾ 'ਚ ਛਾਏ ਹੋਏ ਹਨ।

Punjabi Bollywood Tadka

ਰਿਪੋਰਟ ਮੁਤਾਬਕ ਬਰਾਵੋ 'ਇਨਸਾਈਡ ਐੱਜ' ਦੀ ਅਦਾਕਾਰਾ ਨਤਾਸ਼ਾ ਸੂਰੀ ਨੂੰ ਡੇਟ ਕਰ ਰਹੇ ਹਨ।

Punjabi Bollywood Tadka

ਪਿਛਲੇ ਦਿਨੀਂ ਦੋਹਾਂ ਸਟਾਰਜ਼ ਨੂੰ ਕਾਫੀ ਸ਼ਾਪ 'ਚ ਦੇਖਿਆ ਗਿਆ ਸੀ। ਨਤਾਸ਼ਾ ਕਈ ਵਾਰ ਆਈ. ਪੀ. ਐੱਲ. ਮੈਚ ਦੇਖਣ ਜਾ ਚੁੱਕੀ ਹੈ।

Punjabi Bollywood Tadka

ਉਨ੍ਹਾਂ ਨੂੰ ਸਟੇਡੀਅਮ ਦੇ ਵੀ. ਆਈ. ਪੀ. ਬਾਕਸ 'ਚ ਬੈਠੇ ਦੇਖਿਆ ਗਿਆ ਸੀ। ਨਤਾਸ਼ਾ 2006 'ਚ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਹੈ।

Punjabi Bollywood Tadka

ਪਿਛਲੇ ਦਿਨੀਂ ਨਤਾਸ਼ਾ ਨੇ ਬਰਾਵੋ ਨੂੰ ਚਿਅਰ ਕਰਦੇ ਹੋਏ ਪੋਸਟ ਕੀਤਾ ਸੀ। ਹਾਲਾਂਕਿ ਦੋਵੇਂ ਇਕ-ਦੂਜੇ ਦੇ ਚੰਗੇ ਦੋਸਤ ਦੱਸਦੇ ਹਨ। 

Punjabi Bollywood Tadka

ਜ਼ਿਕਰਯੋਗ ਹੈ ਕਿ ਬਰਾਵੋ ਅੱਜਕਲ ਸਿੰਗਲ ਹਨ, ਹਾਲ ਹੀ 'ਚ ਉਨ੍ਹਾਂ ਦਾ ਗਰਲਫ੍ਰੈਂਡ ਰੇਜੀਮਾ ਰਾਮਜਿਤ ਨਾਲ ਬ੍ਰੇਕਅੱਪ ਹੋਇਆ ਹੈ।

Punjabi Bollywood Tadka

ਪਿਛਲੇ ਦਿਨੀਂ ਬਰਾਵੋ ਦਾ ਵਿਰਾਟ ਕੋਹਲੀ ਨਾਲ ਚੈਪੀਅਨ ਗੀਤ 'ਤੇ ਡਾਂਸ ਕਰਦੇ ਹੋਏ ਦੀ ਵੀਡੀਓ ਵਾਇਰਲ ਹੋਈ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Dwayne Bravo AffairInside EdgeNatasha SuriIPLInstagram PicsRegina Ramjit

Edited By

Chanda Verma

Chanda Verma is News Editor at Jagbani.