FacebookTwitterg+Mail

ਪੋਰਨ ਸਟਾਰ ਮੀਆ ਖਲੀਫਾ ਹੁਣ ਕਰਨ ਜਾ ਰਹੀ ਹੈ ਇਹ ਕੰਮ, ਰੋਜ਼ ਦੇਖ ਸਕੋਗੇ ਯੂਟਿਊਬ 'ਤੇ

mia khalifa now will be seen everyday on youtube
14 October, 2017 07:23:05 PM

ਲਾਸ ਏਂਜਲਸ (ਬਿਊਰੋ)— ਐਕਸ ਪੋਰਨ ਸਟਾਰ ਮੀਆ ਖਲੀਫਾ ਹੁਣ ਸਪੋਰਟਸ ਸ਼ੋਅ ਹੋਸਟ ਕਰੇਗੀ। 2016 'ਚ ਮੀਆ ਖਲੀਫਾ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਐਡਲਟ ਅਭਿਨੇਤਰੀ ਬਣੀ ਸੀ ਪਰ ਉਸ ਨੇ ਐਡਲਟ ਇੰਡਸਟਰੀ 'ਚ ਸਿਰਫ ਤਿੰਨ ਮਹੀਨੇ ਕੰਮ ਕੀਤਾ ਸੀ।
Punjabi Bollywood Tadka
ਹੁਣ ਮੀਆ ਖਲੀਫਾ ਸਾਬਕਾ ਐੱਨ. ਬੀ. ਏ. (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ, ਅਮਰੀਕਾ) ਸਟਾਰ ਗਿਲਬਰਟ ਏਰੀਨਾਜ ਨਾਲ ਸ਼ੋਅ ਕਰੇਗੀ।
Punjabi Bollywood Tadka
ਮੀਆ ਖਲੀਫਾ ਕੰਪਲੈਕਸ ਮੈਗਜ਼ੀਨ ਦੇ ਯੂਟਿਊਬ ਚੈਨਲ 'ਤੇ 'ਆਊਟ ਆਫ ਬਾਊਂਡਸ' ਸ਼ੋਅ ਕਰੇਗੀ।
Punjabi Bollywood Tadka
ਸਪੋਰਟਸ ਸ਼ੋਅ 'ਚ ਦੋਵੇਂ ਹੋਸਟ ਖੇਡ ਦੇ ਸੰਸਕ੍ਰਿਤਕ ਪ੍ਰਭਾਵ 'ਤੇ ਚਰਚਾ ਕਰਨਗੇ।
Punjabi Bollywood Tadka
ਲੇਬਨਾਨ 'ਚ ਜਨਮ ਲੈਣ ਵਾਲੀ ਮੀਆ ਖਲੀਫਾ ਇਸ ਤੋਂ ਪਹਿਲਾਂ ਵੀ ਕਈ ਵਾਰ ਖਬਰਾਂ 'ਚ ਜਗ੍ਹਾ ਬਣਾ ਚੁੱਕੀ ਹੈ। ਪੂਰੀ ਦੁਨੀਆ 'ਚ ਉਸ ਦੇ ਫੈਨਜ਼ ਦੱਸੇ ਜਾਂਦੇ ਹਨ।
Punjabi Bollywood Tadka
ਮੀਆ ਖਲੀਫਾ ਉਸ ਸਮੇਂ ਵੀ ਕਾਫੀ ਸੁਰਖੀਆਂ 'ਚ ਆਈ ਸੀ, ਜਦੋਂ ਆਈ. ਐੱਸ. ਆਈ. ਐੱਸ. ਨੇ ਉਸ ਦਾ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਸੀ। ਆਈ. ਐੱਸ. ਆਈ. ਐੱਸ. ਨੇ ਮਾਡਲ ਦੀਆਂ ਤਸਵੀਰਾਂ 'ਤੇ ਇਤਰਾਜ਼ ਜਤਾਉਂਦਿਆਂ ਧਮਕੀ ਦਿੱਤੀ ਸੀ।
Punjabi Bollywood Tadka
ਮੀਆ ਖਲੀਫਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਦੇ ਲਗਭਗ 32 ਲੱਖ ਫਾਲੋਅਰਜ਼ ਹਨ।
Punjabi Bollywood Tadka
24 ਸਾਲ ਦੀ ਮੀਆ ਖਲੀਫਾ ਨੇ ਨਵੇਂ ਕੰਮ ਬਾਰੇ ਕਿਹਾ ਹੈ ਕਿ ਉਹ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਸ ਨੂੰ ਗਿਲਬਰਟ ਨਾਲ ਇਸ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਹੈ।
Punjabi Bollywood Tadka
ਮੀਆ ਨੇ ਕਿਹਾ ਕਿ ਉਸ ਕੋਲੋਂ ਹੁਣ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ ਹੈ। ਉਹ ਛੇਤੀ ਹੀ ਇਸ ਨੂੰ ਸ਼ੁਰੂ ਕਰਨਾ ਚਾਹੁੰਦੀ ਹੈ।
Punjabi Bollywood Tadka


Tags: Mia Khalifa Porn Star Out Of Bounds Sports Show Youtube