FacebookTwitterg+Mail

ਇਟਲੀ ਦੀ ਉਹ ਜਗ੍ਹਾ ਜਿੱਥੇ ਵਿਰਾਟ ਅਨੁਸ਼ਕਾ ਕਰਨਗੇ ਵਿਆਹ (ਦੇਖੋ ਤਸਵੀਰਾਂ)

place where italy would curse wedding in italy see pictures
09 December, 2017 10:05:09 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਖਬਰ ਅਫਵਾਹ ਨਹੀਂ ਹੈ। ਭਾਰਤ ਤੋਂ ਕਈ 100 ਮੀਲ ਦੂਰ ਇਟਲੀ 'ਚ ਵਿਆਹ ਦੀ ਰਸਮਾਂ ਸ਼ੁਰੂ ਹੋ ਗਈਆਂ ਹਨ ਤੇ ਸ਼ਹਿਨਾਈ ਦੀ ਅਵਾਜ਼ ਵੀ ਸੁਣੀ ਗਈ। ਇਟਲੀ ਦੀ ਇਸ ਜਗ੍ਹਾਂ ਦੀ ਖਾਸ ਗੱਲ ਇਹ ਹੈ ਕਿ ਹਰ ਸਾਲ ਸਿਰਫ ਗਰਮੀਆਂ ਦੀਆਂ ਛੁੱਟੀਆਂ ਨੂੰ ਖੋਲਿਆ ਜਾਂਦਾ ਹੈ ਪਰ ਵਿਰਾਟ ਤੇ ਅਨੁਸ਼ਕਾ ਦੇ ਵਿਆਹ ਲਈ ਇਸ ਨੂੰ ਖਾਸ ਤੌਰ 'ਤੇ ਦਸੰਬਰ 'ਚ ਖੋਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਰਾਟ ਕੋਹਲੀ ਦੇ ਵਿਆਹ ਲਈ ਪੰਜਾਬੀ ਭੰਗੜਾਂ ਗਰੁੱਪ ਵੀ ਪਹੁੰਚਿਆ ਹੈ।

Punjabi Bollywood Tadka
ਇਟਲੀ 'ਚ ਅਨਡਿਸਕਲੋਜ ਲੋਕੇਸ਼ਨ ਤੋਂ ਬਾਹਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: ਵਿਰਾਟ ਕੋਹਲੀਅਨੁਸ਼ਕਾ ਦਾ ਵਿਆਹVirat Kohli Anushkas wedding