FacebookTwitterg+Mail

ਟਵਿਟਰ ਦਾ ਜਰੀਏ ਬਾਲੀਵੁੱਡ ਸਿਤਾਰਿਆਂ ਨੇ 'ਵੂਮੈਨ ਵਰਲਡ ਕੱਪ' ਦੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

shah rukh khan
23 July, 2017 04:48:56 PM

ਮੁੰਬਈ— ਅੱਜ ਲਾਡਡਸ 'ਚ ਹੋਣ ਵਾਲੇ ਵੂਮੈਨ ਵਰਲਡ ਕੱਪ ਫਾਈਨਲ ਲਈ ਦੇਸ਼ ਦੀਆਂ ਬੇਟੀਆਂ ਨੇ ਕਮਰ ਕਸ ਲਈ ਹੈ। ਇੰਗਲੈਂਡ ਦੇ ਖਿਲਾਫ ਅੱਜ ਭਾਰਤ ਵੂਮੈਨ ਕ੍ਰਿਕਟ ਟੀਮ ਇਹ ਕੱਪ ਆਪਣੇ ਨਾਂ ਕਰਨ ਲਈ ਉਤਰਨਗੀਆਂ।

ਇਸ ਮੌਕੇ 'ਤੇ ਜਿਥੇ ਦੇਸ਼ਭਰ 'ਚ ਹਵਨ ਹੋ ਰਹੇ ਹਨ ਉਥੇ ਹੀ ਫਿਲਮ ਇੰਡਸਟਰੀ ਨੇ ਟਵਿਟਰ 'ਤੇ ਉਸ ਦੇ ਨਾਂ ਦਾ ਸੰਦੇਸ਼ ਲਿਖਿਆ ਹੈ।

ਦੇਖੋ ਕਿਵੇਂ ਬਾਲੀਵੁੱਡ ਸਿਤਾਰਿਆਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਟੀਮ ਨੂੰ ਦਿੱਤੀਆਂ।

 

 

 


Tags: Bollywood CelebrityShah Rukh KhanSonakshi SinhaAkshay KumarWoman World Cup FinalLordsBollywood Starsbest wishes ਵੂਮੈਨ ਵਰਲਡ ਕੱਪ ਫਾਈਨਲ ਲਾਡਡਸ ਬਾਲੀਵੁੱਡ ਸਿਤਾਰਿਆਂ