FacebookTwitterg+Mail

ਕਿੰਗ ਖਾਨ ਨੇ ਅੰਬਾਨੀ ਦੀ ਪਤਨੀ ਨਾਲ ਕਰਵਾਇਆ ਗਲੈਮਰਸ ਫੋਟੋਸ਼ੂਟ, ਮਿਤਾਲੀ ਰਾਜ ਵੀ ਨਹੀਂ ਰਹੀ ਪਿੱਛੇ

shahrukh khan nita ambani mithali raj vogue photoshoot
26 September, 2017 04:25:44 PM

ਮੁੰਬਈ (ਬਿਊਰੋ)— ਫੈਸ਼ਨ ਮੈਗਜ਼ੀਨ ਵੋਗ ਨੇ ਹਾਲ ਹੀ 'ਚ ਸ਼ਾਨਦਾਰ ਕਵਰ ਸ਼ੂਟਜ਼ ਰਿਲੀਜ਼ ਕੀਤੇ ਹਨ। ਕਵਰ ਸ਼ੂਟ ਦੀ ਇਸ ਤਸਵੀਰ 'ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵਿਚਕਾਰ ਖੜ੍ਹੇ ਹੋਏ ਹਨ। ਤਾਂ ਉਨ੍ਹਾਂ ਵੱਲ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਮਿਤਾਲੀ ਰਾਜ ਖੜ੍ਹੀ ਹੈ ਤਾਂ ਉੱਥੇ ਖੱਬੇ ਪਾਸੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਖੜ੍ਹੀ ਹੈ।

 

A post shared by sonamkapoor (@sonamkapoor) on

ਮਿਤਾਲੀ ਦੀ ਇੰਸਟਾ ਟਾਈਮਲਾਈਨ ਤੋਂ ਲਈ ਗਈ ਇਸ ਤਸਵੀਰ ਦੀ ਤਾਰੀਫ 'ਚ ਮਿਤਾਲੀ ਨੇ ਕਾਫੀ ਕੁਝ ਲਿਖਿਆ ਹੈ। ਉੱਥੇ ਇਸ ਤਸਵੀਰ 'ਚ ਤੁਸੀਂ ਮਸ਼ਹੂਰ ਸੈਲੀਬ੍ਰਿਟੀਜ਼ ਵਿਚਕਾਰ ਪ੍ਰਿਯੰਕਾ ਚੋਪੜਾ ਨੂੰ ਦੇਖ ਸਕਦੇ ਹਨ। ਇਸ ਬਾਲੀਵੁੱਡ ਅਦਾਕਾਰਾ ਨੇ ਅਮਰੀਕਾ 'ਚ ਆਪਣੀ ਐਕਟਿੰਗ ਅਤੇ ਹੁਸਨ ਨਾਲ ਧਮਾਲ ਮਚਾ ਰੱਖਿਆ ਹੈ।

 

A post shared by sonamkapoor (@sonamkapoor) on


ਤੀਜੇ ਕਵਰ ਪੇਜ 'ਤੇ ਤੁਸੀਂ ਖੱਬੇ ਤੋਂ ਸੱਜੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ, ਸੋਨਮ ਕਪੂਰ, ਅਨੁਸ਼ਕਾ ਸ਼ਰਮਾ ਅਤੇ ਕਰਨ ਜੌਹਰ ਨੂੰ ਦੇਖ ਸਕਦੇ ਹੋ।


Tags: VoguePhotoshoot Shahrukh khan Nita AmbaniMithali Raj Bollywood celebrityਵੋਗ ਮੈਗਜ਼ੀਨਸ਼ਾਹਰੁਖ ਖਾਨਮਿਤਾਲੀ ਰਾਜ