FacebookTwitterg+Mail

ਸੀਰੀਅਲ 'ਟੀ.ਵੀ.ਕੇ ਉਸ ਪਾਰ' 'ਚ ਦਿਖਾਈ ਦੇਵੇਗੀ ਇਹ ਅਦਾਕਾਰਾ

nisha parekh
16 January, 2017 11:31:27 AM
ਮੁੰਬਈ— ਅਦਾਕਾਰਾ ਨਿਸ਼ਾ ਪਾਰਿਖ ਟੈਲੀਵਿਯਨ ਸੀਰੀਅਲ 'ਟੀ.ਵੀ. ਕੇ ਉਸ ਪਾਰ' 'ਚ ਇਕ ਛੋਟੇ ਸ਼ਹਿਰ ਦੀ ਕੁੜੀ ਸੰਤੋਸ਼ੀ ਕੁਮਾਰੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਚੈੱਨਲ ਵਲੋਂ ਦਿੱਤੇ ਗਏ ਬਿਆਨ ਮੁਤਾਬਕ, ਇਸ ਸੀਰੀਅਲ 'ਚ ਇਕ ਅਜਿਹੀ ਮਾਂ ਦੇ ਕਿਰਦਾਰ 'ਚ ਹੈ, ਜੋ ਹਮੇਸ਼ਾ ਟੀ.ਵੀ. ਦੇਖਦੇ ਰਹਿਣ ਦੀ ਸ਼ੌਕੀਨ ਹੈ।
ਇਸ 'ਚ ਦਿਖਾਇਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਜ਼ਿੰਦਗੀ ਦੀ ਸਥਿਤੀਆਂ ਨੂੰ ਸੰਭਾਲਦੀ ਹੈ। ਇਸ ਨਾਲ ਜ਼ਿੰਦਗੀ 'ਚ ਕਈ ਉਤਾਰ-ਚੜਾਅ ਆਉਂਦੇ ਹਨ।
ਨਿਸ਼ਾ ਛੋਟੇ ਸ਼ਹਿਰ ਦੀ ਪਾਰੰਪਰਿਕ ਅਤੇ ਆਗਿਆਕਾਰੀ ਲੜਕੀ ਵਜੋਂ ਦਿਖਾਈ ਜਾਵੇਗੀ, ਜੋ ਸਾਰੇ ਘਰੇਲੂ ਕੰਮ ਕਰਨਾ ਜਾਣਦੀ ਹੈ ਅਤੇ ਪਰੰਪਰਾਗਤ ਦੀ ਪਾਲਨ ਕਰਦੀ ਹੈ। ਨਿਸ਼ਾ 'ਜੋਧਾ ਅਕਬਰ' ਅਤੇ 'ਉੜਾਨ' ਵਰਗੇ ਸੀਰੀਅਲਾਂ ਨਾਲ ਮਸ਼ਹੂਰ ਹੋਈ।

Tags: ਨਿਸ਼ਾ ਪਾਰਿਖਟੀ ਵੀ ਕੇ ਉਸ ਪਾਰਉੜਾਨNisha Parekhtv ke uss paarudaan