FacebookTwitterg+Mail

'ਬਾਲਿਕਾ ਵਧੂ' ਦੀ ਇਸ ਅਦਾਕਾਰਾ ਨੇ ਸ਼ੇਅਰ ਕੀਤੀ ਟਾਪਲੈੱਸ ਤਸਵੀਰ, ਦਿਖਾਇਆ ਬੋਲਡ ਅੰਦਾਜ਼

    1/5
09 April, 2017 05:28:38 PM
ਮੁੰਬਈ—ਟੀ. ਵੀ. ਸੀਰੀਅਲ 'ਬਾਲਿਕਾ ਵਧੂ' 'ਚ ਸਾਂਚੀ ਦਾ ਕਿਰਦਾਰ ਨਿਭਾਉਣ ਵਾਲੀ ਰੂਪ ਦੁਰਗਾਪਾਲ ਹਾਲ ਹੀ 'ਚ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਰੂਪ ਨੇ ਆਪਣੇ ਸੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਇਕ ਤਸਵੀਰ ਵੀ ਪੋਸਟ ਕੀਤੀ ਹੈ, ਇਸ 'ਚ ਉਹ ਬੈਕਲੈੱਸ ਨਜ਼ਰ ਆ ਰਹੀ ਹੈ। ਰੂਪ ਨੇ ਆਪਣੀ ਇਸ ਟਾਪਲੈੱਸ ਤਸਵੀਰ ਨੂੰ ਪੋਸਟ ਕਰਕੇ ਹੋਏ ਲਿਖਿਆ, ''Kaise kahein alvida, mehram.. Kaise bane ajnabi, humdum.. Bhool jaao jo tum, bhool jaayenge hum Yeh junoon.. yeh pyaar ke lamhe nam..❤"।
ਦੱਸਣਾ ਚਾਹੁੰਦੇ ਹਾਂ ਕਿ ਅਜਿਹਾ ਪਹਿਲਾ ਮੌਕਾ ਨਹੀਂ ਹੈ, ਜਦੋ ਰੂਪ ਅਜਿਹੇ ਗਲੈਮਰਸ ਲੁੱਕ 'ਚ ਨਜ਼ਰ ਆਈ ਹੈ। ਇਸ ਤੋਂ ਪਹਿਲਾ ਵੀ ਰੂਪ ਆਪਣੇ ਇੰਸਟਾਗਰਾਮ 'ਤੇ ਹਮੇਸ਼ਾ ਅਜਿਹੀਆਂ ਤਸਵੀਰਾਂ ਨੂੰ ਪੋਸਟ ਕਰਦੀ ਰਹਿੰਦੀ ਹੈ। ਉਸ ਦੀਆਂ ਅਜਿਹੀਆਂ ਤਸਵੀਰਾਂ ਉਨ੍ਹਾਂ ਦੇ ਚਾਹੁੰਣ ਵਾਲਿਆਂ ਵਲੋਂ ਹਮੇਸ਼ਾ ਪਸੰਦ ਕੀਤੀਆਂ ਜਾ ਰਹੀਆਂ ਹਨ। ਰੂਪ ਟੀ. ਵੀ. ਸੀਰੀਅਲ 'ਬਾਲਿਕਾ ਵਧੂ' ਤੋਂ ਇਲਾਵਾ 'ਬਾਲਵੀਰ' ਅਕਬਰ ਬੀਰਬਲ', 'ਸਵਰਾਗਨੀ', 'ਕੁਝ ਰੰਗ ਪਿਆਰ ਕੇ ਐਸੇ ਭੀ ' ਅਤੇ 'ਗੰਗਾ' ਵਰਗੇ ਸੀਰੀਅਲਜ਼ 'ਚ ਵੀ ਨਜ਼ਰ ਆ ਚੁੱਕੀ ਹੈ।

Tags: Roop Durgapaltopless picInstagramBalika Vadhuਰੂਪ ਦੁਰਗਾਪਾਲਬਾਲਿਕਾ ਵਧੂਟਾਪਲੈੱਸ ਤਸਵੀਰਇੰਸਟਾਗਰਾਮ