FacebookTwitterg+Mail

ਇਸ ਟੀ.ਵੀ. ਅਦਾਕਾਰਾ ਨੇ ਗੋਆ 'ਚ ਦਿਖਾਇਆ ਬਿਕਨੀ ਬੋਲਡ ਅਵਤਾਰ (ਤਸਵੀਰਾਂ)

    1/5
12 January, 2017 03:57:05 PM
ਮੁੰਬਈ— ਸਟਾਰ ਪਲੱਸ ਦਾ ਮਸ਼ਹੂਰ ਸੀਰੀਅਲ 'ਦਹਲੀਜ਼' 'ਚ ਸਵਾਧੀਨਤਾ ਰਾਮਕ੍ਰਿਸ਼ਣਾ ਦਾ ਕਿਰਦਾਰ ਕਰਨ ਵਾਲੀ ਅਦਾਕਾਰਾ ਤ੍ਰਿਧਾ ਚੌਧਰੀ ਇਨ੍ਹਾਂ ਦਿਨਾਂ ਗੋਆ 'ਚ ਵੇਕੇਸ਼ਨ ਦਾ ਅਨੰਦ ਮਾਣ ਰਹੀ ਹੈ। ਤ੍ਰਿਧਾ ਨੇ ਇਸ ਵੇਕੇਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਇੰਸਟਾਗਰਾਮ 'ਤੇ ਪੋਸਟ ਕੀਤੀਆਂ ਹਨ, ਇਸ 'ਚ ਉਸ ਨੇ ਬਿਕਨੀ ਪਾਈ ਹੋਈ ਹੈ।। ਦੱਸਣਾ ਚਾਹੁੰਦੇ ਹਾਂ ਕਿ ਬੰਗਾਲੀ ਅਦਾਕਾਰਾ ਤ੍ਰਿਧਾ ਨੇ 2016 'ਚ ਆਏ ਟੀ.ਵੀ. ਸ਼ੋਅ 'ਦਹਲੀਜ਼' ਅਦਾਕਾਰ ਹਰਸ਼ ਅਰੋੜਾ ਨਾਲ ਟੀ.ਵੀ. ਡੈਬਿਊ ਕੀਤਾ ਸੀ।
ਤ੍ਰਿਧਾ ਹੁਣ ਤੱਕ ਕਈ ਬੰਗਾਲੀ ਅਤੇ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਹ ਕਲਕੱਤਾ ਟਾਈਮਜ਼ ਫਰੈਸ਼ ਫੇਸ-2011 ਵੀ ਰਹਿ ਚੁੱਕੀ ਹੈ। 2013 'ਚ ਉਨ੍ਹਾਂ ਨੇ ਫਿਲਮ 'ਮਿਸ਼ਾਰ ਰੋਹੋਸਓ' ਨਾਲ ਡੈਬਿਊ ਕੀਤਾ ਸੀ। ਇਹ ਫਿਲਮ ਸ਼੍ਰੀਜੀਤ ਮੁਖਰਜ਼ੀ ਨੇ ਡਾਇਰੈਕਟ ਕੀਤੀ ਸੀ।

Tags: ਤ੍ਰਿਧਾ ਚੌਧਰੀਇੰਸਟਾਗਰਾਮਦਹਲੀਜ਼tridha ChaudhryInstagram dehleej