FacebookTwitterg+Mail

ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਗਏ ਅਨੁਰਾਧਾ, ਕੈਲਾਸ਼ ਸਮੇਤ ਇਹ ਕਲਾਸੀਕਲ ਗਾਇਕ

    1/3
26 January, 2017 02:06:14 PM
ਮੁੰਬਈ—ਭਾਰਤ ਦੇ 68ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਮਿਊਜ਼ਿਕ ਇੰਡਸਟਰੀ ਦੀ ਇਨ੍ਹਾਂ 4 ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਵੈਸਟਰਨ ਗਾਇਕ ਕੇ ਜੇ ਯਸ਼ੂਦਾਸ (77) ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਨਾਲ ਹੀ ਗ੍ਰੈਮੀ ਐਵਾਰਡ ਵੀ ਆਪਣੇ ਨਾਂ ਕਰ ਚੁੱਕੇ ਹਨ ਕਲਾਸੀਕਲ ਸੰਗੀਤਕਾਰ ਵਿਸ਼ਵਮੋਹਨ ਭੱਟ ਪਦਮ ਭੂਸ਼ਣ ਨਾਲ ਸਮਨਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗਾਇਕ ਕੈਲਾਸ਼ ਖੇਰ ਅਤੇ ਅਨੁਰਾਧਾ ਪੌਡਵਾਲ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ।

Tags: ਕੈਲਾਸ਼ ਖੇਰਅਨੁਰਾਧਾ ਪੌਡਵਾਲ ਪਦਮ ਪੁਰਸਕਾਰKailash Kher Anuradha Paudwal Padma award