FacebookTwitterg+Mail

'ਕਸੂਰ' ਦੀ ਫੇਮ ਇਸ ਅਦਾਕਾਰਾ ਨੇ ਫੋਟੋਸ਼ੂਟ 'ਚ ਬਿਖੇਰੇ ਹੌਟ ਜਲਵੇ, ਦੇਖੋ ਤਸਵੀਰਾਂ

    1/9
26 January, 2017 05:24:24 PM
ਮੁੰਬਈ—ਬਾਲੀਵੁੱਡ ਅਦਾਕਾਰਾ ਲੀਜ਼ਾ ਰੇਅ ਕੈਂਸਰ ਬੀਮਾਰੀ ਨਾਲ ਕਾਫੀ ਦੇਰ ਤੱਕ ਪੀੜਤ ਰਹੀ। ਇਸ ਬੀਮਾਰੀ ਤੋਂ ਬਾਅਦ ਲੀਜ਼ਾ ਰੇਅ ਨੇ ਆਪਣੀ ਜ਼ਿੰਦਗੀ ਨਾਲ ਕਾਫੀ ਸੰਘਰਸ਼ ਕੀਤਾ। ਹਾਲ ਹੀ 'ਚ ਇਸ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਹ ਪਹਿਲੀ ਵਾਰ ਇਸ ਤਰ੍ਹਾਂ ਦੇ ਅਵਤਾਰ 'ਚ ਨਜ਼ਰ ਆਈ ਹੈ। ਇਨ੍ਹਾਂ ਤਸਵੀਰਾਂ 'ਤ ਲੀਜ਼ਾ ਨੇ ਸਿਜਲਿੰਗ ਅਵਤਾਰ ਦੇਖ ਕੇ ਤੁਹਾਡੇ ਦਿਲ ਦੀਆਂ ਧੜਕਣਾ ਵਧ ਸਕਦੀਆਂ ਹਨ।
ਅਦਾਕਾਰਾ ਲੀਜਾ ਰੇਅ ਨੇ ਮਸ਼ਹੂਰ ਲਾਈਫਸਟਾਈਲ ਮੈਗਜ਼ੀਨ ਏਸ਼ੀਆ ਸਪਾ ਫਰਵਰੀ ਅੰਕ ਲਈ ਕਾਫੀ ਹੌਟ ਫੋਟੋਸ਼ੂਟ ਕਰਵਾਇਆ ਹੈ। ਲੀਜ਼ਾ ਇੰਡੇ-ਕਨੇਡੀਅਨ ਅਭਿਨੇਤਰੀ ਹੈ, ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫਿਲਮ 'ਕਸੂਰ' ਨਾਲ ਕੀਤੀ ਸੀ। ਉਸ ਦੀ ਇਹ ਫਿਲਮ ਕਾਫੀ ਸੁਪਰਹਿੱਟ ਸਾਬਿਤ ਹੋਈ।

Tags: ਲੀਜ਼ਾ ਰੇਅਫੋਟੋਸ਼ੂਟਕਸੂਰLisa Rayphotoshoot Kasur