FacebookTwitterg+Mail

ਪ੍ਰਿਅੰਕਾ ਦਾ ਦਿਖਿਆ ਬੋਲਡ ਅੰਦਾਜ਼, ਫੈਸ਼ਨ ਮੈਗਜ਼ੀਨ ਲਈ ਕਰਵਾਇਆ ਫੋਟੋਸ਼ੂਟ (ਦੇਖੋ ਤਸਵੀਰਾਂ)

    1/6
02 May, 2017 02:48:43 PM
ਮੁੰਬਈ— ਪ੍ਰਿਅੰਕਾ ਚੋਪੜਾ ਨੇ ਹਾਲ ਹੀ 'ਚ ਇਕ ਫੈਸ਼ਨ ਮੈਗਜ਼ੀਨ ਦੇ ਜੂਨ ਅੰਕ ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਪ੍ਰਿਅੰਕਾ ਦੀਆਂ ਇਹ ਤਸਵੀਰਾਂ ਸੇਬਸਟੀਅਨ ਕਿਮ ਨੇ ਖਿੱਚੀਆਂ ਹਨ। ਉਸ ਦੀ ਸਟਾਈਲਿੰਗ ਵਨੇਸਾ ਚਾਊ ਨੇ ਕੀਤੀ ਹੈ।
ਇਸ ਫੋਟੋਸ਼ੂਟ ਲਈ ਪ੍ਰਿਅੰਕਾ ਦੀ ਹੇਅਰਸਟਾਈਲਿਸਟ ਬੋਕ ਹੀ ਤੇ ਮੇਕਅੱਪ ਆਰਟਿਸਟ ਯੁਮੀ ਮੋਰੀ ਰਹੇ। ਪ੍ਰਿਅੰਕਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। 'ਬੇਵਾਚ' 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ 'ਚ ਡਵੇਨ ਜਾਨਸਨ ਮੁੱਖ ਭੂਮਿਕਾ ਨਿਭਾਅ ਰਹੇ ਹਨ।

Tags: Priyanka Chopra Photoshoot Baywatch ਪ੍ਰਿਅੰਕਾ ਚੋਪੜਾ ਫੋਟੋਸ਼ੂਟ ਬੇਵਾਚ