FacebookTwitterg+Mail

ਸਲਮਾਨ ਤੋਂ ਅਮਿਤਾਭ ਤੱਕ, ਇਹ ਫਿਲਮੀ ਸਿਤਾਰੇ ਨਿਭਾਅ ਚੁੱਕੇ ਹਨ 'ਮਹਿਲਾ ਕਿਰਦਾਰ'

    1/22
17 November, 2016 11:13:37 AM
ਮੁੰਬਈ—ਬਾਲੀਵੁੱਡ ਦੇ ਅਦਾਕਾਰਾਂ ਨੂੰ ਤੁਸੀਂ ਆਪਣੀ ਫਿਲਮਾਂ 'ਚ ਰੋਮਾਂਸ ਅਤੇ ਲੜਾਈ ਕਰਦੇ ਹੋਏ ਤਾਂ ਕਈ ਵਾਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਤਾਰੇ ਹੀ ਕਈ ਫਿਲਮਾਂ 'ਚ ਮਹਿਲਾ ਦਾ ਕਿਰਦਾਰ ਵੀ ਨਿਭਾਅ ਚੁੱਕੇ ਹਨ। ਇਨ੍ਹਾਂ 'ਚ ਸਲਮਾਨ ਖ਼ਾਨ, ਸ਼ਾਹਰੁਖ ਅਤੇ ਆਮਿਰ ਤੋਂ ਲੈ ਕੇ, ਬੀਤੇ ਸਮੇਂ ਦੇ ਮਸ਼ਹੂਰ ਅਭਿਨੇਤਾ ਸ਼ਮੀ ਕਪੂਰ ਅਤੇ ਸ਼ਸ਼ੀ ਕਪੂਰ ਤੱਕ ਦੇ ਵੀ ਸ਼ਾਮਲ ਹਨ। ਜਿੰਨੀ ਹੀ ਖੂਬੀ ਨਾਲ ਇਹ ਸਿਤਾਰੇ ਕਿਰਦਾਰ ਨਿਭਾਉਂਦੇ ਹਨ, ਉਨ੍ਹਾਂ ਹੀ ਫੀਮੇਲ ਕਿਰਦਾਰ 'ਚ ਵੀ ਨਜ਼ਰ ਆਏ ਹਨ।
ਅੱਜ ਤੁਹਾਨੂੰ ਅਜਿਹੇ ਹੀ ਕੁਝ ਬਾਲੀਵੁੱਡ ਸਿਤਾਰਿਆਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਕਾਫੀ ਫਿਲਮਾਂ 'ਚ ਫੀਮੇਲ ਦਾ ਕਿਰਦਾਰ ਨਿਭਾਇਆ ਹੈ।

Tags: ਸਲਮਾਨ ਖ਼ਾਨ ਸ਼ਾਹਰੁਖਸ਼ਮੀ ਕਪੂਰSalman Khan Shah Rukh Shammi Kapoor