FacebookTwitterg+Mail

50 ਸਾਲ ਤੋਂ ਵੱਧ ਉਮਰ ਦੀ ਸਲਮਾਨ ਦੀ ਐਕਸ ਗਰਲਫਰੈਂਡ ਇੰਝ ਰੱਖਦੀ ਹੈ ਖੁਦ ਨੂੰ ਫਿਟ

salman khan ex girlfriend sangeeta bijlani
11 September, 2017 05:50:26 PM

ਮੁੰਬਈ— ਸੰਗੀਤਾ ਬਿਜਲਾਨੀ ਨੇ 1980 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ ਪਰ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਜ਼ਿਆਦਾ ਉਹ ਸਲਮਾਨ ਖਾਨ ਨਾਲ ਅਫੇਅਰ ਦੇ ਚਲਦਿਆਂ ਸੁਰਖੀਆਂ 'ਚ ਰਹੀ ਸੀ। ਜਾਸਿਮ ਖਾਨ ਦੀ ਬੁੱਕ 'ਬੀਂਗ ਸਲਮਾਨ' 'ਚ ਕੀਤੇ ਗਏ ਦਾਅਵੇ ਦੀ ਮੰਨੀਏ ਤਾਂ ਸਲਮਾਨ ਨੂੰ ਉਸ ਦੇ ਪਰਿਵਾਰ ਕੋਲੋਂ ਸੰਗੀਤਾ ਨਾਲ ਵਿਆਹ ਦੀ ਮਜ਼ਰੂਰੀ ਮਿਲ ਗਈ ਸੀ ਪਰ ਇਸ ਵਿਚਾਲੇ ਕੁਝ ਅਜਿਹਾ ਹੋ ਗਿਆ ਕਿ ਉਨ੍ਹਾਂ ਦਾ ਵਿਆਹ ਟੁੱਟ ਗਿਆ।
Punjabi Bollywood Tadka
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਦੀਆਂ ਸੋਮੀ ਅਲੀ ਨਾਲ ਵਧਦੀਆਂ ਨਜ਼ਦੀਕੀਆਂ ਕਾਰਨ ਸੰਗੀਤਾ ਨੇ ਉਸ ਨਾਲ ਰਿਸ਼ਤਾ ਤੋੜ ਲਿਆ ਸੀ। ਉਥੇ ਸਲਮਾਨ ਨਾਲ ਅਫੇਅਰ ਖਤਮ ਹੋਣ ਤੋਂ ਬਾਅਦ ਸੰਗੀਤਾ ਨੇ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨਾਲ ਵਿਆਹ ਕਰਵਾ ਲਿਆ ਸੀ।
Punjabi Bollywood Tadkaਫਿਲਹਾਲ ਸੰਗੀਤਾ ਨੂੰ ਕਾਫੀ ਸਮਾਂ ਹੋ ਗਿਆ ਹੈ ਸਲਮਾਨ ਨਾਲ ਬ੍ਰੇਕਅੱਪ ਤੇ ਫਿਲਮਾਂ ਤੋਂ ਦੂਰ ਰਹਿੰਦੇ ਹੋਏ ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸੰਗੀਤਾ ਅੱਜ ਵੀ ਉਨੀ ਹੀ ਖੂਬਸੂਰਤ ਲੱਗਦੀ ਹੈ, ਜਿੰਨੀ ਉਹ ਪਹਿਲਾਂ ਲੱਗਦੀ ਸੀ। ਸੰਗੀਤਾ ਬਿਜਲਾਨੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਫਿਟਨੈੱਸ ਲਈ ਉਹ ਖਾਸ ਡਾਈਟ ਫਾਲੋਅ ਕਰਦੀ ਹੈ। ਇਹੀ ਨਹੀਂ, ਇਸ ਦੇ ਨਾਲ ਉਹ ਯੋਗਾ ਤੇ ਮੈਡੀਟੇਸ਼ਨ ਵੀ ਕਰਦੀ ਹੈ।


Tags: Salman Khan Sangeeta Bijlani Ex Girlfriend Fitness