FacebookTwitterg+Mail

ਅਜਿਹੀ ਫਿਗਰ ਨਾਲ ਵਿਦੇਸ਼ 'ਚ ਛਾਈ ਇਹ ਦੇਸੀ ਮਾਡਲ, ਵਾਇਰਲ ਹੋਈਆਂ ਤਸਵੀਰਾਂ

25 May, 2017 10:33:54 AM

ਮੁੰਬਈ— ਹਾਲ ਹੀ 'ਚ ਇੱਕ ਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਮਾਡਲ ਹੈ ਸੁਮੀਤ ਸਾਹਨੀ।

Punjabi Bollywood Tadka

ਸੁਮੀਤ ਕੈਲੀਫੋਰਨੀਆ ਦੀ ਰਹਿਣ ਵਾਲੀ ਮਾਡਲ ਹੈ, ਜੋ ਆਪਣੀ ਹੌਟਨੈੱਸ ਦੇ ਕਾਰਨ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।

Punjabi Bollywood Tadka

ਇਨ੍ਹੀ ਦਿਨੀਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।

Punjabi Bollywood Tadka
ਸੁਮੀਤ 'ਚ ਖਾਸ ਗੱਲ ਇਹ ਹੈ ਕਿ ਉਹ ਭਾਰਤ ਤੋਂ ਹੈ। ਉਸ ਦਾ ਕੈਲੀਫੋਰਨੀਆ 'ਚ ਪਾਲਣ ਪੋਸ਼ਣ ਹੋਇਆ ਹੈ ਪਰ ਉਸ ਦਾ ਪਰਿਵਾਰ ਭਾਰਤ ਤੋਂ ਹੀ ਹੈ।

Punjabi Bollywood Tadkaਸੁਮੀਤ ਦਾ ਭਾਰਤ ਪ੍ਰੇਮ ਉਸ ਦੇ ਸੋਸ਼ਲ ਅਕਾਊਂਟ 'ਤੇ ਵੀ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੀ ਟੀ-ਸ਼ਰਟ 'ਤੇ ਝੰਡਾ ਬਣਇਆ ਹੋਇਆ ਹੈ।

Punjabi Bollywood Tadka

ਸੁਮੀਤ ਆਪਣੇ ਬੇਹੱਦ ਸੈਕਸੀ ਫਿਗਰ ਦੇ ਕਾਰਨ ਲੋਕਾਂ 'ਚ ਮਸ਼ਹੂਰ ਹੈ। ਉਹ ਆਪਣੇ ਸੋਸ਼ਲ ਅਕਾਊਂਟ 'ਤੇ ਜੁੜੇ ਫੈਨਜ਼ ਨੂੰ ਵੀ ਫਿੱਟਨੈੱਸ ਟਿਪਸ ਦਿੰਦੀ ਰਹਿੰਦੀ ਹੈ।

Punjabi Bollywood Tadka

ਅੱਗ ਦੇਖੋ ਸੁਮੀਤ ਦੀਆਂ ਕੁਝ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka\

Punjabi Bollywood Tadka

Punjabi Bollywood Tadka


Tags: sumeet sahniInstagramSexy Figureਸੁਮੀਤ ਸਾਹਨੀਸੈਕਸੀ ਫਿਗਰ