ਨਵੀਂ ਦਿੱਲੀ (ਬਿਊਰੋ)— 'Jio MAMI' ਫਿਲਮ ਫੈਸਟੀਵਲ 2018 ਦਾ ਰੰਗਾਰੰਗ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਵੱਡੇ ਫਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ 'ਚ ਆਮਿਰ ਖਾਨ ਤੋਂ ਲੈ ਕੇ ਅੰਬਾਨੀ ਪਰਿਵਾਰ ਵੀ ਇਸ 'ਚ ਸ਼ਾਮਲ ਹੋਏ।

ਦੱਸ ਦੇਈਏ ਕਿ ਇਹ ਸਮਾਰੋਹ 1 ਨਵੰਬਰ ਤੱਕ ਚੱਲੇਗਾ। ਫਿਲਮ ਅਦਾਕਾਰਾ ਤੱਬੂ, ਆਯੁਸ਼ਮਨ ਖੁਰਾਣਾ, ਅਨਿਲ ਕਪੂਰ, ਦਿਆ ਮਿਰਜਾ, ਡਾਇਨਾ ਪੇਂਟੀ ਸਮੇਤ ਕਈ ਹੋਰ ਹਸਤੀਆਂ ਪਹੁੰਚੀਆਂ।

Karan Johar

Yami Gautam

Fatima Sana Shaikh

Anant Ambani and Isha Ambani

Anil Kapoor

Tabu

Soha Ali Khan and Kunal Khemu

Amyra Dastur

Radhika Apte

Kalki Koechlin

Dia Mirza

Jaya Bachchan

Diana Penty