ਨਵੀਂ ਦਿੱਲੀ (ਬਿਊਰੋ) — 'ਮੇਟ ਗਾਲਾ 2019' ਦੀ ਸ਼ੁਰੂਆਤ ਨਿਊਯਾਰਕ 'ਚ ਹੋ ਚੁੱਕੀ ਹੈ। ਇਸ ਈਵੈਂਟ 'ਚ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਚੁਨਿੰਦਾ ਸਿਤਾਰਿਆਂ ਨੇ ਸ਼ਿਰਕਤ ਕੀਤੀ। ਫੈਸ਼ਨ ਤੇ ਗਲੈਮਰ ਲਈ ਮਸ਼ਹੂਰ ਇਸ ਈਵੈਂਟ 'ਚ ਸਿਤਾਰਿਆਂ ਨੇ ਆਪਣੇ ਖੂਬਸੂਰਤ ਅੰਦਾਜ਼ 'ਚ ਐਂਟਰੀ ਕੀਤੀ।

ਸੋਸ਼ਲ ਮੀਡੀਆ 'ਤੇ ਇਨ੍ਹਾਂ ਸਿਤਾਰਿਆਂ ਦੀਆਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਸਾਲ 2019 'ਚ 'ਮੇਟ ਗਾਲਾ' ਦੀ ਥੀਮ 'Camps: Notes on fashion'।

ਇਸ ਨੂੰ ਫਾਲੋ ਕਰਦੇ ਹੋਏ ਦੀਵਾ ਨੇ ਪਿੰਕ ਕਾਰਪੇਟ 'ਤੇ ਜਲਵੇ ਬਿਖੇਰੇ।









