FacebookTwitterg+Mail

Pics : ਗਰਲਫਰੈਂਡ ਨਾਲ ਡਿਨਰ ਡੇਟ 'ਤੇ ਨਜ਼ਰ ਆਇਆ ਅਹਾਨ ਸ਼ੈੱਟੀ

aahan shetty
30 June, 2018 04:11:49 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਡੈਬਿਊ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਅਹਾਨ ਜਲਦ ਹੀ ਸਾਜ਼ਿਦ ਨਾਡਿਆਡਵਾਲਾ ਦੀ ਫਿਲਮ ਨਾਲ ਡੈਬਿਊ ਕਰ ਸਕਦਾ ਹੈ। ਉੱਥੇ ਹੀ ਡੈਬਿਊ  ਤੋਂ ਪਹਿਲਾਂ ਅਹਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ।

Punjabi Bollywood Tadka
ਅਹਾਨ ਨੂੰ ਇਕ ਵਾਰ ਫਿਰ ਬੀਤੀ ਰਾਤ ਗਰਲਫਰੈਂਡ ਤਾਨਿਆ ਸ਼ਰਾਫ ਨਾਲ ਦੇਖਿਆ ਗਿਆ। ਦਰਸਅਲ, ਦੋਵੇਂ ਮੁੰਬਈ ਦੇ ਇਕ ਥਾਈ ਰੈਸਟੋਰੈਂਟ 'ਚ ਡਿਨਰ ਡੇਟ 'ਤੇ ਪਹੁੰਚੇ ਸਨ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਜਦੋਂ ਦੋਵੇਂ ਰੈਸਟੋਰੈਂਟ ਦੇ ਬਾਹਰ ਪਹੁੰਚੇ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਕਈ ਵਾਰ ਤਾਨਿਆ ਨੂੰ ਅਹਾਨ ਨਾਲ ਦੇਖਿਆ ਜਾ ਚੁੱਕਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਤਾਨਿਆ ਵਿਦੇਸ਼ 'ਚ ਸੈਟਲ ਹੈ ਅਤੇ ਉਹ ਕਈ ਮੈਗਜ਼ੀਨ ਲਈ ਮਾਡਲਿੰਗ ਕਰ ਚੁੱਕੀ ਹੈ। ਹਾਲ ਹੀ 'ਚ ਉਸਨੇ ਆਪਣੇ ਇੰਸਟਾਗ੍ਰਾਮ 'ਤੇ Elle ਮੈਗਜ਼ੀਨ ਦੇ ਸ਼ੂਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ ਜੋ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Suniel Shetty Aahan Shetty Tania Shroff Restaurant Sajid Nadiadwala Bollywood Actor

Edited By

Kapil Kumar

Kapil Kumar is News Editor at Jagbani.