FacebookTwitterg+Mail

ਗਰਲਫਰੈਂਡ ਨਾਲ ਡਿਨਰ ਡੇਟ 'ਤੇ ਨਜ਼ਰ ਆਇਆ ਅਹਾਨ ਸ਼ੈੱਟੀ, ਕੈਮਰਾ ਦੇਖ ਲੁਕਾਇਆ ਚਿਹਰਾ

aahan shetty
19 September, 2018 01:32:26 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਡੈਬਿਊ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਅਹਾਨ ਜਲਦ ਹੀ ਸਾਜ਼ਿਦ ਨਾਡਿਆਡਵਾਲਾ ਦੀ ਫਿਲਮ ਨਾਲ ਡੈਬਿਊ ਕਰ ਸਕਦਾ ਹੈ। ਉੱਥੇ ਹੀ ਡੈਬਿਊ  ਤੋਂ ਪਹਿਲਾਂ ਅਹਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ।

Punjabi Bollywood Tadka
ਅਹਾਨ ਨੂੰ ਇਕ ਵਾਰ ਫਿਰ ਬੀਤੀ ਰਾਤ ਗਰਲਫਰੈਂਡ ਤਾਨਿਆ ਸ਼ਰਾਫ ਨਾਲ ਦੇਖਿਆ ਗਿਆ। ਦਰਸਅਲ, ਦੋਵੇਂ ਮੁੰਬਈ ਦੇ ਕਿਸੇ ਰੈਸਟੋਰੈਂਟ 'ਚ ਡਿਨਰ ਕਰਨ ਪਹੁੰਚੇ ਸਨ। ਉੱਥੇ ਹੀ ਜਦੋਂ ਤਾਨਿਆ ਦੀ ਨਜ਼ਰ ਕੈਮਰੇ 'ਤੇ ਪਈ ਤਾਂ ਉਹ ਆਪਣਾ ਚਿਹਰਾ ਲੁਕਾਉਣ ਲੱਗ ਪਈ।

Punjabi Bollywood Tadka
ਖੈਰ ਅਹਾਨ ਨੇ ਇਕ ਚੰਗੇ ਪਾਰਟਨਰ ਦੀ ਤਰ੍ਹਾਂ ਹਰ ਕਦਮ 'ਤੇ ਤਾਨਿਆ 'ਤੇ ਸਾਥ ਦਿੱਤਾ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੇ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਕਈ ਵਾਰ ਤਾਨਿਆ ਨੂੰ ਅਹਾਨ ਨਾਲ ਦੇਖਿਆ ਜਾ ਚੁੱਕਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਤਾਨਿਆ ਵਿਦੇਸ਼ 'ਚ ਸੈਟਲ ਹੈ ਅਤੇ ਉਹ ਕਈ ਮੈਗਜ਼ੀਨ ਲਈ ਮਾਡਲਿੰਗ ਕਰ ਚੁੱਕੀ ਹੈ।

Punjabi Bollywood TadkaPunjabi Bollywood Tadka


Tags: Suniel Shetty Aahan Shetty Tania Shroff Restaurant Sajid Nadiadwala Bollywood Actor

Edited By

Kapil Kumar

Kapil Kumar is News Editor at Jagbani.