FacebookTwitterg+Mail

ਪ੍ਰੇਮਿਕਾ ਨਾਲ ਇਸ ਅੰਦਾਜ਼ 'ਚ ਦਿਖਿਆ ਸੁਨੀਲ ਸ਼ੈੱਟੀ ਦਾ ਬੇਟਾ, ਸਕੂਲੀ ਦਿਨਾਂ ਤੋਂ ਹੀ ਕਰਦੇ ਹਨ ਇਕ-ਦੂਜੇ ਨੂੰ ਡੇਟ

aahan shetty and tania shroff
16 December, 2017 12:21:27 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਤਾਨੀਆ ਸ਼ਰਾਫ ਨਾਲ ਦਿਖੇ। ਦੋਵੇਂ ਇਕੱਠੇ 'Indigo' ਰਿਜ਼ੋਰਟ ਦੇ ਬਾਹਰ ਨਜ਼ਰ ਆਏ। ਤਾਨੀਆ ਨੇ ਇਸ ਦੌਰਾਨ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ ਤੇ ਅਹਾਨ ਨੇ ਚਿੱਟੇ ਰੰਗ ਦੀ ਟੀ-ਸ਼ਰਟ ਤੇ ਬਲੈਕ ਜੀਨਸ ਪਹਿਨੀ ਸੀ।

Punjabi Bollywood Tadka

ਦੱਸ ਦੇਈਏ ਕਿ ਦੋਵੇਂ 3-4 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਵੱਖ ਹੋ ਗਏ ਸਨ, ਹਾਲਾਂਕਿ ਹੁਣ ਫਿਰ ਦੋਵੇਂ ਇਕੱਠੇ ਹੋ ਗਏ ਹਨ।

Punjabi Bollywood Tadka
ਅਹਾਨ ਦੇ ਪਿੱਛੇ ਦਿਖੀ ਤਾਨੀਆ
ਰਿਜ਼ੋਰਟ 'ਚ ਨਿਕਲਦੇ ਸਮੇਂ ਅਹਾਨ ਅੱਗੇ-ਅੱਗੇ ਚੱਲ ਰਿਹਾ ਸੀ ਤੇ ਤਾਨੀਆ ਪਿੱਛੇ-ਪਿੱਛੇ ਚੱਲ ਰਹੀ ਸੀ।

Punjabi Bollywood Tadka

ਬਾਹਰ ਨਿਕਲਦੇ ਹੀ ਅਹਾਨ ਨੇ ਕਾਰ ਦਾ ਦਰਵਾਜਾ ਖੋਲ੍ਹਿਆ ਤੇ ਹਥ ਅੱਗੇ ਵਧਾ ਕੇ ਤਾਨੀਆ ਨੂੰ ਕਾਰ 'ਚ ਬੈਠਣ ਲਈ ਕਿਹਾ।

Punjabi Bollywood Tadka

ਸੂਤਰਾਂ ਦੀ ਮੰਨੀਏ ਤਾਂ ਅਹਾਨ ਤੇ ਤਾਨੀਆ ਇਕ-ਦੂਜੇ ਨੂੰ ਸਕੂਲੀ ਸਮੇਂ ਤੋਂ ਡੇਟ ਕਰ ਰਹੇ ਹਨ।

Punjabi Bollywood Tadka   


Tags: Suniel ShettyAahan ShettyTania ShroffBollywood Celebrityਸੁਨੀਲ ਸ਼ੈੱਟੀ ਅਹਾਨ ਸ਼ੈੱਟੀ