FacebookTwitterg+Mail

ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਦੀ ਦੋਹਤੀ ਆਲੀਆ ਨੇ ਸੋਸ਼ਲ ਮੀਡੀਆ 'ਤੇ ਦਿਖਾਈ ਹੌਟਨੈੱਸ

aalia furniturewalla bold pictures
04 May, 2018 05:20:38 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਆਲੀਆ ਫਰਨੀਚਰਵਾਲਾ ਨੇ ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰਾਂ ਸਾਸ਼ਾ ਜੈਯਰਾਮ ਨੇ ਖਿੱਚਿਆ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਜਾਣਕਾਰੀ ਮੁਤਾਬਕ ਆਲੀਆ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਅਤੇ ਐਕਟਰ ਕਬੀਰ ਬੇਦੀ ਦੀ ਦੋਹਤੀ ਹੈ।

Punjabi Bollywood Tadka

ਉਹ ਸੋਸ਼ਲ ਮੀਡੀਆ ਦੀ ਸਟਾਰ ਟੀਨ (ਅੱਲ੍ਹੜ ਉਮਰ 'ਚ ਸਟਾਰ) ਸੈਂਸੇਸ਼ਨ ਵੀ ਬਣ ਚੁੱਕੀ ਹੈ। ਆਲੀਆ ਅਕਸਰ ਬੋਲਡ ਅਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਆਲੀਆ ਆਪਣੀ ਆਲੋਚਨਾ ਕਰਨ ਵਾਲਿਆਂ ਨੂੰ ਲੈ ਕੇ ਜਵਾਬ ਦੇਣਾ ਵੀ ਕਦੇ ਨਹੀਂ ਭੁੱਲਦੀ।

Punjabi Bollywood Tadka

ਜੇਕਰ ਕਿਸੇ ਨੇ ਕੁਝ ਗਲਤ ਕਿਹਾ ਤਾਂ ਉਹ ਜਵਾਬ ਦੇਣ ਤੋਂ ਵੀ ਨਹੀਂ ਘਬਰਾਉਂਦੀ।

Punjabi Bollywood Tadka

ਉਨ੍ਹਾਂ ਨੇ ਅਜਿਹਾ ਹੀ ਇਕ ਆਪਣੇ ਬਲਾਗ 'ਚ ਲਿਖਿਆ, ''ਜੇਕਰ ਮੈਂ ਕੋਈ ਵੀ ਡਰੈੱਸ ਪਹਿਨ ਰੱਖੀ ਹੈ, ਜਿਸ 'ਚ ਮੇਰੇ ਸਰੀਰ ਦਾ ਕੋਈ ਵੀ ਅੰਗ ਦਿਖ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਸ ਨੂੰ ਐਕਸਪੋਜ਼ ਕਰ ਰਹੀ ਹਾਂ ਜਾਂ ਕਿਸੇ ਤਰ੍ਹਾਂ ਦੀ ਕੋਈ ਸੈਕਸ਼ੂਅਲ ਅਪੀਲ ਕਰ ਰਹੀ ਹਾਂ।''

Punjabi Bollywood Tadka

ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਇੰਸਟਾਗਰਾਮ 'ਤੇ 348 ਹਜ਼ਾਰ ਫਾਲੋਅਰਜ਼ ਹਨ।


Tags: Pooja BediAalia FurniturewallaInstagramBold PicturesKabir Bedi

Edited By

Chanda Verma

Chanda Verma is News Editor at Jagbani.