FacebookTwitterg+Mail

Video: ਆਮਿਰ ਖਾਨ ਨੇ ਮਨਾਇਆ ਸਾਬਕਾ ਪਤਨੀ ਦਾ ਜਨਮਦਿਨ, ਦੂਜੀ ਪਤਨੀ ਵੀ ਰਹੀ ਮੌਜੂਦ

aamir khan
10 October, 2017 01:04:34 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਫਿਲਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਵੀ ਪੂਰਾ ਖਿਆਲ ਰੱਖਦੇ ਹਨ।

Punjabi Bollywood Tadka

ਕੱਲ੍ਹ ਆਮਿਰ ਖਾਨ ਨੇ ਆਪਣੀ ਸਾਬਕਾ-ਪਤਨੀ ਰੀਨਾ ਦਾ ਜਨਮਦਿਨ ਮਨਾਇਆ, ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ।

Punjabi Bollywood Tadka
ਜਾਣਕਾਰੀ ਮੁਤਾਬਕ ਰੀਨਾ ਨੇ ਕੱਲ੍ਹ ਆਪਣਾ 50ਵਾਂ ਜਨਮਦਿਨ ਮਨਾਇਆ। ਇਸ ਮੌਕੇ ਨੂੰ ਖਾਸ ਬਣਾਉਣ ਆਮਿਰ ਖਾਨ ਪਹੁੰਚੇ। ਜਨਮਦਿਨ ਸੈਲੀਬ੍ਰੇਸ਼ਨ ਦੀ ਜੋ ਵੀਡੀਓ ਦੇਖਣ ਨੂੰ ਮਿਲੀ ਹੈ, ਉਸ 'ਚ ਆਮਿਰ ਦੀ ਪਤਨੀ ਕਿਰਣ ਰਾਓ ਵੀ ਮੌਜੂਦ ਹੈ।

 

A post shared by Aamir_khan_2014 (@aamir_khan_2014) on

ਇਸ ਵੀਡੀਓ 'ਚ ਦਿਖ ਰਿਹਾ ਹੈ ਕਿ ਰੀਨਾ ਕੇਕ ਕੱਟ ਰਹੀ ਹੈ ਅਤੇ ਉਸ ਤੋਂ ਬਾਅਦ ਆਮਿਰ ਖਾਨ ਸ਼ੈਂਪੇਨ ਦੀ ਬੋਤਲ ਖੋਲ੍ਹ ਰਹੇ ਹਨ। ਇਸ ਮੌਕੇ 'ਤੇ ਆਮਿਰ ਖਾਨ ਤੇ ਰੀਨਾ ਦੇ ਦੋਵੇਂ ਬੱਚੇ ਈਰਾ ਅਤੇ ਜੁਨੈਦ ਵੀ ਮੌਜੂਦ ਸਨ।


Tags: Aamir khanCelebrateEx wifeReena duttaBirthdayBollywood celebrityਆਮਿਰ ਖਾਨਰੀਨਾ