FacebookTwitterg+Mail

ਬੇਟੇ ਦਾ ਪ੍ਰੀ-ਬਰਥਡੇ ਸੈਲੀਬ੍ਰੇਟ ਕਰਦੇ ਨਜ਼ਰ ਆਏ ਆਮਿਰ, ਪਹਿਲੀ ਪਤਨੀ ਦੇ ਬੱਚੇ ਵੀ ਹੋਏ ਸ਼ਾਮਿਲ

aamir khan
02 December, 2017 04:24:20 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦਾ ਬੇਟਾ ਆਜ਼ਾਦ 1 ਦਸੰਬਰ ਨੂੰ 6 ਸਾਲ ਦਾ ਹੋ ਚੁੱਕਿਆ ਹੈ। ਹਾਲ ਹੀ 'ਚ ਆਮਿਰ ਨੇ ਪਰਿਵਾਰ ਨਾਲ ਮਿਲ ਕੇ ਬੇਟੇ ਆਜ਼ਾਦ ਦਾ ਪ੍ਰੀ-ਬਰਥਡੇ ਸੈਲੀਬ੍ਰੇਟ ਕੀਤਾ ਹੈ ਜਿਸ ਦੀਆਂ ਤਸਵੀਰਾਂ ਕਿਰਣ ਰਾਓ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਆਮਿਰ ਆਪਣੇ ਪੂਰੇ ਪਰਿਵਾਰ ਨਾਲ ਪੂਲ 'ਚ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

Punjabi Bollywood Tadka
ਆਜਾਦ ਦੀ ਪ੍ਰੀ-ਬਰਥਡੇ ਸੈਲੀਬ੍ਰੇਸ਼ਨ 'ਚ ਆਮਿਰ ਦੀ ਬੇਟੀ ਈਰਾ ਅਤੇ ਬੇਟਾ ਜੁਨੈਦ ਵੀ ਸ਼ਾਮਿਲ ਹੋਇਆ।

Punjabi Bollywood Tadka

ਈਰਾ ਅਤੇ ਜੁਨੈਦ, ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਦੇ ਬੱਚੇ ਹਨ। ਦੋਵਾਂ ਦਾ ਹੁਣ ਤਲਾਕ ਹੋ ਚੁੱਕਿਆ ਹੈ, ਉੱਥੇ ਹੀ ਆਜਾਦ ਦਾ ਜਨਮ ਸੈਰੋਗੇਸੀ ਨਾਲ ਦਸੰਬਰ 2011 'ਚ ਹੋਇਆ ਸੀ।

Punjabi Bollywood Tadka

ਆਮਿਰ ਖਾਨ, ਕਿਰਣ ਰਾਓ, ਬੇਟਾ ਆਜ਼ਾਦ ਅਤੇ ਜੁਨੈਦ

Punjabi Bollywood Tadka

ਕਿਰਣ ਰਾਓ, ਆਮਿਰ ਖਾਨ, ਬੇਟਾ ਆਜ਼ਾਦ ਅਤੇ ਬੇਟੀ ਈਰਾ

Punjabi Bollywood TadkaPunjabi Bollywood Tadka


Tags: Aamir Khan Kiran Rao Azad Birthday Reena Dutta Bollywood Actor