FacebookTwitterg+Mail

ਚੀਨ ਨੇ ਇਸ ਖਾਨ ਨੂੰ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਸੁਪਰਸਟਾਰ

aamir khan
14 March, 2018 08:28:57 AM

ਨਵੀਂ ਦਿੱਲੀ(ਬਿਊਰੋ)— ਦੁਨੀਆ ਦੇ 2 ਪ੍ਰਮੁਖ ਦੇਸ਼ਾਂ (ਭਾਰਤ-ਚੀਨ) ਵਿਚ ਆਮਿਰ ਖਾਨ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੁਪਰਸਟਾਰ ਬਣਾਇਆ ਹੈ। ਹਾਲ ਹੀ ਦੇ ਸਮੇਂ ਵਿਚ ਉਨ੍ਹਾਂ ਦੀਆਂ ਫਿਲਮਾਂ ਨੇ ਉਨ੍ਹਾਂ ਦਾ ਨਾਂ ਸਿਰਫ ਭਾਰਤ ਵਿਚ ਨਹੀਂ ਸਗੋਂ ਦੁਨੀਆ ਭਰ ਵਿਚ ਲੋਕਪ੍ਰਿਯ ਕਰ ਦਿੱਤਾ ਹੈ।
PunjabKesari

ਆਮਿਰ ਦੀਆਂ ਆਖਰੀ 3 ਫਿਲਮਾਂ 'ਪੀਕੇ', 'ਦੰਗਲ','ਸੀਕ੍ਰੇਟ ਸੁਪਰਸਟਾਰ' ਨੇ ਦੁਨੀਆ ਭਰ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ।
PunjabKesari

'ਦੰਗਲ' ਨੇ ਚੀਨ ਵਿਚ 1908 ਕਰੋੜ ਰੁਪਏ, ਸੀਕ੍ਰੇਟ ਸੁਪਰਸਟਾਰ ਨੇ 874 ਕਰੋੜ ਰੁਪਏ ਦੀ ਕਮਾਈ ਕੀਤੀ।
PunjabKesari


Tags: Aamir Khan.Yaadon Ki Baaraat Raakh PK Dangal Ghajini

Edited By

Sunita

Sunita is News Editor at Jagbani.