FacebookTwitterg+Mail

Pics: ਆਮਿਰ ਦੀ ਪਾਰਟੀ 'ਚ ਸ਼ਾਹਰੁਖ-ਗੌਰੀ ਸਮੇਤ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਲਾਇਆ ਗਲੈਮਰ ਦਾ ਤੜਕਾ

aamir khan diwali party
20 October, 2017 04:58:19 PM

ਮੁੰਬਈ(ਬਿਊਰੋ)— ਬੀਤੀ ਰਾਤ ਸੁਪਰਸਟਾਰ ਆਮਿਰ ਖਾਨ ਨੇ ਵੀ ਬਾਲੀਵੁੱਡ ਸਿਤਾਰਿਆਂ ਲਈ ਇਕ ਗ੍ਰੈਂਡ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ।

Punjabi Bollywood Tadka

ਆਮਿਰ ਖਾਨ ਦੀ ਇਸ ਦੀਵਾਲੀ ਪਾਰਟੀ 'ਚ ਸ਼ਾਹਰੁਖ ਪਤਨੀ ਗੌਰੀ, ਕਰਨ ਸਮੇਤ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਨੇ ਸ਼ਿਰਕਤ ਕੀਤੀ।

Punjabi Bollywood Tadka

ਆਮਿਰ ਦੇ ਖਾਸ ਸੱਦੇ 'ਤੇ ਕਰੀਨੇ ਕਪੂਰ ਖਾਨ, ਦੀਪਿਕਾ ਪਾਦੁਕੋਣ, ਆਲਿਆ ਭੱਟ, ਜੈਕਲੀਨ ਫਰਨਾਂਡੀਜ਼, ਸੋਨਾਲੀ ਬੇਂਦ੍ਰ, ਸਮੇਤ ਕਈ ਅਭਿਨੇਤਰੀਆਂ ਪਾਰਟੀ ਦੀ ਰੌਣਕ ਬਣੀਆਂ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Shah Rukh KhanGauri KhanDeepika PadukoneAlia BhattKareena KapoorAamir khanDiwali partyBollywood celebrityਆਮਿਰ ਖਾਨ