FacebookTwitterg+Mail

ਵਿਆਹ ਤੋਂ ਬਾਅਦ ਪਤੀ ਨਾਲ ਸ਼ਰੇਆਮ ਲਿਪਲੌਕ ਕਰਦੀ ਦਿਖੀ 'ਨਾਗਿਨ' ਫੇਮ ਅਦਾਕਾਰਾ

aashka goradia and brent goble
28 March, 2018 05:02:52 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਟੀ. ਵੀ. ਸੀਰੀਅਲ 'ਨਾਗਿਨ' ਦੀ ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਕੁਝ ਮਹੀਨੇ ਪਹਿਲਾਂ ਪ੍ਰੇਮੀ ਬ੍ਰੇਂਟ ਗੋਬਲੇ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਇਨੀ ਦਿਨੀਂ ਆਸ਼ਕਾ ਪਤੀ ਨਾਲ ਕਾਫੀ ਇੰਜੁਆਏ ਕਰ ਰਹੀ ਹੈ।
Punjabi Bollywood Tadka

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਤੀ ਨਾਲ ਲਿਪਲਾਕ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka

ਇਸ ਤੋਂ ਇਲਾਵਾ ਇਕ ਤਸਵੀਰ 'ਚ ਉਹ ਜ਼ਹਾਜ 'ਚੋਂ ਉਤਰਦੀ ਨਜ਼ਰ ਆ ਰਹੀ। ਉਸ ਨੇ ਹੋਰ ਵੀ ਤਸਵੀਰਾਂ ਆਪਣੇ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਕਾਫੀ ਬੋਲਡ ਨਜ਼ਰ ਸਆ ਰਹੀ ਹੈ।
Punjabi Bollywood Tadka

ਆਸ਼ਕਾ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ 'ਚ ਉਹ ਪਤੀ ਨਾਲ ਲਿਪਲਾਕ ਕਰ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਆਸ਼ਕਾ ਤੇ ਬ੍ਰੇਂਟ ਗੋਬਲ ਦਾ ਵਿਆਹ ਕ੍ਰਿਸ਼ਿਚਨ ਰੀਤੀ-ਰਿਵਾਜਾਂ ਨਾਲ ਹੋਇਆ ਸੀ।
Punjabi Bollywood Tadka

ਵਿਆਹ 'ਤੇ ਆਸ਼ਕਾ ਨੇ ਆਪਣੀ ਸੱਸ ਦਾ ਹੀ ਚਿੱਟੇ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

 

A post shared by Aashka Goradia Goble (@aashkagoradia) on

 


Tags: Aashka GoradiaBrent GobleBold PicturesInstagramNach Baliye 8Naagin 2 Baal Veer

Edited By

Sunita

Sunita is News Editor at Jagbani.