FacebookTwitterg+Mail

ਫਿਲਮੀ ਦੁਨੀਆ ਤੋਂ ਘੱਟ ਨਹੀਂ 'ਨਾਗਿਨ' ਦੀ ਅਦਾਕਾਰਾ ਦਾ ਪ੍ਰੀਵੈਡਿੰਗ ਫੋਟੋਸ਼ੂਟ (ਦੇਖੋ ਤਸਵੀਰਾਂ)

aashka goradia and brent goble pre wedding photoshoot
26 October, 2017 03:20:49 PM

ਮੁੰਬਈ(ਬਿਊਰੋ)— ਕਰੀਬ ਇਕ ਸਾਲ ਤੋਂ ਜ਼ਿਆਦਾ ਡੇਟ ਕਰਨ ਤੋਂ ਬਾਅਦ ਫਾਈਨਲ ਆਸ਼ਕਾ ਗੋਰਾਡੀਆ ਤੇ ਬ੍ਰੇਂਟ ਗਲੋਬ ਜਲਦ ਹੀ ਵਿਆਹ ਦੇ ਬੰਧਨਾਂ 'ਚ ਬੱਝਣ ਵਾਲੇ ਹਨ। ਵਿਆਹ ਤੋਂ ਪਹਿਲਾਂ ਉਹ ਪ੍ਰੀਵੈਡਿੰਗ ਫੋਟੋਸ਼ੂਟ ਲਈ ਪੈਰਿਸ ਗਏ ਹੋਏ ਹਨ।

Punjabi Bollywood Tadka

ਬ੍ਰੇਂਟ ਨੇ ਆਪਣੇ ਇੰਸਟਾਗ੍ਰਾਮ 'ਤੇ ਉਥੇ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਦੋਹਾਂ ਨੇ ਕਾਫੀ ਖੂਬਸੂਰਤ ਢੰਗ ਨਾਲ ਪੋਜ਼ ਦਿੱਤੇ ਹਨ।

Punjabi Bollywood Tadka

ਆਈਫਿਲ ਟਾਵਰ ਦੇ ਸਾਹਮਣੇ ਬ੍ਰੇਂਟ ਆਸ਼ਕਾ ਦਾ ਇਹ ਰੋਮਾਂਟਿਕ ਪੋਜ਼ ਇਸ ਤਸਵੀਰ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।

Punjabi Bollywood Tadka

ਬ੍ਰੇਂਟ ਤੇ ਆਸ਼ਕਾ ਦਾ ਇਹ ਪੋਜ਼ ਤਾਂ ਪੂਰੀ ਤਰ੍ਹਾਂ ਫਿਲਮੀ ਲੱਗ ਰਿਹਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nach baliye 8 Aashka Goradia Brent gobles Pre Wedding Photoshoot Tv celebrityਆਸ਼ਕਾ ਗੋਰਾਡੀਆਬ੍ਰੇਂਟ ਗਲੋਬ