FacebookTwitterg+Mail

ਮੌਨੀ ਰਾਏ ਤੇ ਅਦਾ ਖਾਨ ਨੇ ਕੋ-ਸਟਾਰ ਦੀ ਬੈਚਲਰ ਪਾਰਟੀ 'ਚ ਲਾਇਆ ਹੌਟਨੈੱਸ ਦਾ ਤੜਕਾ, ਜੂਹੀ ਪਰਮਾਰ ਨੇ ਵੀ ਦਿੱਤੇ ਪੋਜ਼

aashka goradia bachelorette party
24 November, 2017 10:17:57 AM

ਮੁੰਬਈ(ਬਿਊਰੋ)— ਟੀ. ਵੀ. ਸ਼ੋਅ 'ਨਾਗਿਨ' ਫੇਮ ਆਸ਼ਕਾ ਗੋਰਾਡੀਆ 3 ਦਸੰਬਰ ਨੂੰ ਆਪਣੇ ਵਿਦੇਸ਼ੀ ਪ੍ਰੇਮੀ ਬ੍ਰੇਂਟ ਗੋਲਬ ਨਾਲ ਵਿਆਹ ਕਰਵਾਉਣ ਵਾਲੀ ਹੈ। ਹਾਲ ਹੀ 'ਚ ਉਸ ਦੀ ਬੈਚਲਰ ਪਾਰਟੀ ਹੋਸਟ ਕੀਤੀ ਗਈ, ਜਿਸ 'ਚ ਉਸ ਦੇ ਸ਼ੋਅ ਦੀ ਸਹਿ-ਕਲਾਕਾਰ ਮੌਨੀ ਰਾਏ ਤੇ ਅਦਾ ਖਾਨ ਵੀ ਸ਼ਾਮਲ ਹੋਈਆਂ।

Punjabi Bollywood Tadka

ਇਸ ਦੌਰਾਨ ਮੌਨੀ ਰਾਏ ਨੇ ਬਲੈਕ ਕਲਰ ਦੀ ਸ਼ਾਰਟ ਡਰੈੱਸ 'ਚ ਤੇ ਅਦਾ ਖਾਨ ਡਾਰਕ ਬਲਿਊ ਕਲਰ ਦੇ ਸਲਿਟ ਗਾਊਨ 'ਚ ਦਿਖੀ।

 Punjabi Bollywood Tadka
ਜੂਹੀ ਪਰਾਮਰ ਨੇ ਸ਼ੇਅਰ ਕੀਤੀਆਂ ਤਸਵੀਰਾਂ
ਆਸ਼ਕਾ ਦੀ ਬੈਚਲਰ ਪਾਰਟੀ 'ਚ ਟੀ. ਵੀ. ਅਦਾਕਾਰਾ ਜੂਹੀ ਪਰਮਾਰ ਵੀ ਨਜ਼ਰ ਆਈ।

Punjabi Bollywood Tadka

ਜੂਹੀ ਨੇ ਇਸ ਪਾਰਟੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਆਸ਼ਰਾ ਨੂੰ ਕਿੱਸ ਕਰਦੀ ਤੇ ਉਸ ਨਾਲ ਪਾਰਟੀ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਪਾਰਟੀ 'ਚ ਮਾਹੀ ਵਿਜ ਤੇ ਕਨਿਕਾ ਮਾਹੇਸ਼ਵਰੀ ਵੀ ਨਜ਼ਰ ਆਈਆਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Mouni RoyMahhi VijAashka GoradiaBachelorette PartyJuhi ParmarAbigail PandeyNaaginAdaa Khan