FacebookTwitterg+Mail

ਆਸ਼ਕਾ ਗੋਰਾਡੀਆ ਦੀ ਟੋਪਲੈੱਸ ਤਸਵੀਰ ਨੇ ਇੰਟਰਨੈੱਟ 'ਤੇ ਮਚਾਈ ਸਨਸਨੀ

aashka goradia shares topless picture
02 August, 2019 10:33:24 AM

ਮੁੰਬਈ(ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਤੇ 'ਨਾਗਿਨ' ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਆਪਣੀ ਫਿਟਨੈੱਸ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਆਸ਼ਾਕਾ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਆਸ਼ਕਾ ਨੇ ਟੌਪਲੈੱਸ ਹੋ ਕੇ ਯੋਗ ਕਰਨ ਦੌਰਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਆਸ਼ਕਾ ਨੇ ਉਨ੍ਹਾਂ ਲੋਕਾਂ ਨੂੰ ਸਟਰਾਂਗ ਮੈਸੇਜ ਦਿੱਤਾ ਹੈ, ਜੋ ਉਨ੍ਹਾਂ ਨੂੰ ਟਰੋਲ ਕਰਦੇ ਹਨ। ਆਸ਼ਕਾ ਦੀ ਹੈਂਡਸੈੱਟ ਕਰਦੇ ਹੋਏ ਤਸਵੀਰ ਚਰਚਾ 'ਚ ਹੈ।
Punjabi Bollywood Tadka
ਇਸ ਤਸਵੀਰ ਨੂੰ ਲਾਈਕ ਕਰਨ ਦੇ ਨਾਲ ਕਈ ਸਿਤਾਰਿਆਂ ਨੇ ਆਸ਼ਕਾ ਦੇ ਇਸ ਕਦਮ ਦੀ ਸਰਾਹਨਾ ਕੀਤੀ ਹੈ। ਆਸ਼ਕਾ ਸੋਸ਼ਲ ਮੀਡੀਆ 'ਤੇ ਆਪਣੇ ਪਤਿ ਬਰੇਂਟ ਗੋਬਲੇ ਨਾਲ ਯੋਗ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫਿਟਨੈੱਸ ਫਰੀਕ ਇਹ ਕਪਲ ਅਕਸਰ ਚਰਚਾ 'ਚ ਰਹਿੰਦਾ ਹੈ।
Punjabi Bollywood Tadka
ਦੱਸ ਦੇਈਏ ਕਿ ਆਸ਼ਕਾ ਨੇ ਬਰੇਂਟ ਗੋਬਲੇ ਨਾਲ ਪਿਛਲੇ ਸਾਲ 3 ਦਸੰਬਰ ਨੂੰ ਅਹਿਮਦਾਬਾਦ 'ਚ ਵਿਆਹ ਕੀਤਾ ਸੀ। ਅਕਸਰ ਦੋਵੇਂ ਬਾਹਰ ਹਾਲੀਡੇਅ 'ਤੇ ਜਾਂਦੇ ਰਹਿੰਦੇ ਹਨ। ਜਿਸ ਦੀਆਂ ਤਸਵੀਰਾਂ ਉਹ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।


Tags: Aashka GoradiaTopless PictureYogaInstagramTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari