FacebookTwitterg+Mail

ਆਯੁਸ਼-ਵਰੀਨਾ ਦੀ ਕੈਮਿਸਟਰੀ ਲੁੱਟ ਰਹੀ ਫੈਨਜ਼ ਦੇ ਦਿਲ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

aayush sharma and warina hussain
16 September, 2018 03:53:52 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ 'ਚ ਬਣੀ ਫਿਲਮ 'ਲਵਰਾਤਰੀ' 5 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਨ੍ਹੀਂ ਦਿਨੀਂ ਆਯੁਸ਼ ਸ਼ਰਮਾ ਤੇ ਵਰੀਨਾ ਫਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ।

The freshest pair of Bollywood has kickstarted the promotion spree already. On Saturday, they were seen together at Loveratri promotional event. 

ਹਾਲ ਹੀ 'ਚ ,ਦੋਵਾਂ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵੇਂ ਬੇਹੱਦ ਖਾਸ ਕੈਮਿਸਟਰੀ 'ਚ ਨਜ਼ਰ ਆ ਰਹੇ ਹਨ।

Loveratri, directed by Abhiraj Minawala, is a musical love story that travels from Gujarat to London. 

ਦੱਸ ਦੇਈਏ ਕਿ ਆਯੁਸ਼ ਤੇ ਵਰੀਨਾ ਇਸ ਫਿਲਮ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

With Loveratri, Aayush Sharma is commencing his journey in Bollywood. 
ਦੱਸਣਯੋਗ ਹੈ ਕਿ 'ਲਵਰਾਤਰੀ' ਦਾ ਡਾਇਰੈਕਸ਼ਨ ਅਭਿਰਾਜ ਮੀਨਾਵਾਲਾ ਨੇ ਕੀਤਾ ਹੈ ਅਤੇ ਫਿਲਮ 5 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

Also, Loveratri is Warina Hussain's first film. The gorgeous lady is one of Salman Khan's many findings. 

ਇਸ 'ਚ ਰਾਮ ਕਪੂਰ ਤੇ ਰੋਨਿਤ ਰਾਏ ਵੀ ਨਜ਼ਰ ਆਉਣਗੇ।  ਉਂਝ ਇਸ ਫਿਲਮ ਦੇ ਟਰੇਲਰ 'ਚ ਸੋਹੇਲ ਖਾਨ ਅਤੇ ਅਰਬਾਜ਼ ਖਾਨ ਦੀ ਵੀ ਝਲਕ ਨਜ਼ਰ ਆਈ ਸੀ, ਜੋ ਇਸ ਫਿਲਮ 'ਚ ਪੁਲਸ ਦੇ ਕਿਰਦਾਰ 'ਚ ਕੈਮਿਓ ਕਰ ਰਹੇ ਹਨ।


Tags: LoveratriAayush SharmaWarina HussainSalman KhanArpita Khan Sharma

Edited By

Sunita

Sunita is News Editor at Jagbani.