ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਜੀਜਾ ਤੇ ਐਕਟਰ ਆਯੁਸ਼ ਸ਼ਰਮਾ ਦੇ ਘਰ ਦੇਰ ਰਾਤ ਉਸ ਦਾ ਜਨਮਦਿਨ ਸੈਲੀਬ੍ਰੇਟ ਕੀਤਾ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਕਰਿਸ਼ਮਾ ਕਪੂਰ ਆਪਣੀ ਦੋਸਤ ਅੰਮ੍ਰਿਤਾ ਅਰੋੜਾ ਤੇ ਸੀਮਾ ਖਾਨ ਨਾਲ ਪਹੁੰਚੀ।

ਉਸ ਦੀ ਲੁੱਕ ਕਾਫੀ ਹੌਟ ਤੇ ਸਟਾਈਲਿਸ਼ ਸੀ। ਇਸ ਤੋਂ ਇਲਾਵਾ ਬੌਬੀ ਦਿਓਲ ਪਤਨੀ ਨਾਲ, ਸਵਰਾ ਭਾਸਕਰ, ਜੈਕਲੀਨ ਫਰਨਾਂਡੀਜ਼, ਸਲਮਾਨ ਖਾਨ, ਸੋਨਾਕਸ਼ੀ ਸਿਨਹਾ, ਅਰਬਾਜ਼ ਖਾਨ, ਕਰਨ ਜੌਹਰ, ਸੋਫੀ ਚੌਧਰੀ, ਸ਼ਿਲਪਾ ਸ਼ੈੱਟੀ, ਸੋਹੇਲ ਖਾਨ ਸਮੇਤ ਹੋਰ ਸੈਲੀਬ੍ਰਿਟੀਜ਼ ਨਜ਼ਰ ਆਏ।

Anshula Kapoor

Kunal Khemu and Sahil Sangha

Swara Bhaskar

Bobby Deol and his wife Tanya Deol

Dia Mirza

Sohail Khan

Kabir Khan wife Mini Mathur

Kartik Aaryan

Sophie Choudry

Karan Johar

Sonakshi Sinha

Salman Khan

Aayush Sharma